ਮਹਿਲਾ ਨਾਲ ਦਿਨ ਦਿਹਾੜੇ ਘਰੇ ਵੜ ਕੇ, ਦੋਸ਼ੀਆਂ ਨੇ ਦਿੱਤਾ ਦੁਖਦ ਕੰਮ ਨੂੰ ਅੰਜਾਮ, ਪੁਲਿਸ ਜਾਂਂਚ ਜਾਰੀ

ਮਹਿਲਾ ਨਾਲ ਦਿਨ ਦਿਹਾੜੇ ਘਰੇ ਵੜ ਕੇ, ਦੋਸ਼ੀਆਂ ਨੇ ਦਿੱਤਾ ਦੁਖਦ ਕੰਮ ਨੂੰ ਅੰਜਾਮ, ਪੁਲਿਸ ਜਾਂਂਚ ਜਾਰੀ ਮਹਿਲਾ ਨਾਲ ਦਿਨ ਦਿਹਾੜੇ ਘਰੇ ਵੜ ਕੇ, ਦੋਸ਼ੀਆਂ ਨੇ ਦਿੱਤਾ ਦੁਖਦ ਕੰਮ ਨੂੰ ਅੰਜਾਮ, ਪੁਲਿਸ ਜਾਂਂਚ ਜਾਰ ਉੱਤਰ ਪ੍ਰਦੇਸ਼ (UP) ਦੀ ਰਾਜਧਾਨੀ ਲਖਨਊ ਦੇ ਚਿਨਹਟ ਥਾਣਾ ਇਲਾਕੇ ਵਿਚ ਪੈਂਦੇ ਪਿੰਡ ਭਰਵਾੜਾ ਦੀ ਰਹਿਣ ਵਾਲੀ ਇੱਕ ਔਰਤ ਉਮਰ 35 ਸਾਲ ਦੀ ਹੱ-ਤਿ-ਆ ਹੋਣ ਦੀ ਘ-ਟ-ਨਾ ਸਾਹਮਣੇ ਆਈ ਹੈ। ਦੋਸ਼ੀ ਨੇ ਔਰਤ ਉਤੇ ਚਾ-ਕੂ ਨਾਲ ਕਈ ਵਾਰ ਕੀਤੇ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਚਿਨਹਟ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਜਾਂਚ ਕਰ ਰਹੀ ਹੈ। ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਫੋਰੈਂਸਿਕ ਟੀਮ ਨੂੰ ਜਾਂਚ ਕਰਨ ਦੇ ਲਈ ਬੁਲਾਇਆ ਗਿਆ ਹੈ। ਅਨਾਮਿਕਾ ਆਪਣੇ ਘਰ ਇਕੱਲੀ ਹੀ ਸੀ। ਅਨਾਮਿਕਾ ਦਾ ਪਤੀ ਫੂਡ ਐਂਡ ਲੌਜਿਸਟਿਕ ਵਿਭਾਗ ਵਿੱਚ ਤਾਇਨਾਤ ਹੈ। ਗੁਆਂਢੀਆਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਮਹਿਲਾ ਨਾਲ ਦਿਨ ਦਿਹਾੜੇ ਘਰੇ ਵੜ ਕੇ, ਦੋਸ਼ੀਆਂ ਨੇ ਦਿੱਤਾ ਦੁਖਦ ਕੰਮ ਨੂੰ ਅੰਜਾਮ, ਪੁਲਿਸ ਜਾਂਂਚ ਜਾਰੀ
ਮਹਿਲਾ ਨਾਲ ਦਿਨ ਦਿਹਾੜੇ ਘਰੇ ਵੜ ਕੇ, ਦੋਸ਼ੀਆਂ ਨੇ ਦਿੱਤਾ ਦੁਖਦ ਕੰਮ ਨੂੰ ਅੰਜਾਮ, ਪੁਲਿਸ ਜਾਂਂਚ ਜਾਰੀ
ਉੱਤਰ ਪ੍ਰਦੇਸ਼ (UP) ਦੀ ਰਾਜਧਾਨੀ ਲਖਨਊ ਦੇ ਚਿਨਹਟ ਥਾਣਾ ਇਲਾਕੇ ਵਿਚ ਪੈਂਦੇ ਪਿੰਡ ਭਰਵਾੜਾ ਦੀ ਰਹਿਣ ਵਾਲੀ ਇੱਕ ਔਰਤ ਉਮਰ 35 ਸਾਲ ਦੀ ਹੱ-ਤਿ-ਆ ਹੋਣ ਦੀ ਘ-ਟ-ਨਾ ਸਾਹਮਣੇ ਆਈ ਹੈ। ਦੋਸ਼ੀ ਨੇ ਔਰਤ ਉਤੇ ਚਾ-ਕੂ ਨਾਲ ਕਈ ਵਾਰ ਕੀਤੇ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਚਿਨਹਟ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਜਾਂਚ ਕਰ ਰਹੀ ਹੈ। ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਫੋਰੈਂਸਿਕ ਟੀਮ ਨੂੰ ਜਾਂਚ ਕਰਨ ਦੇ ਲਈ ਬੁਲਾਇਆ ਗਿਆ ਹੈ। ਅਨਾਮਿਕਾ ਆਪਣੇ ਘਰ ਇਕੱਲੀ ਹੀ ਸੀ। ਅਨਾਮਿਕਾ ਦਾ ਪਤੀ ਫੂਡ ਐਂਡ ਲੌਜਿਸਟਿਕ ਵਿਭਾਗ ਵਿੱਚ ਤਾਇਨਾਤ ਹੈ। ਗੁਆਂਢੀਆਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਰਦਸ ਵਿਭਾਗ ਵਿੱਚ ਕੰਮ ਕਰਦੇ ਆਦਰਸ਼ ਕੁਮਾਰ ਸਿੰਘ ਦੀ ਪਤਨੀ ਅਨਾਮਿਕਾ ਉਮਰ 35 ਸਾਲ ਦੀ ਗਲੇ ਤੇ ਵਾਰ ਕਰਕੇ ਸ਼ੁੱਕਰਵਾਰ ਨੂੰ ਲਖਨਊ ਵਿੱਚ ਦਿਨ ਦਿਹਾੜੇ ਦੋਸ਼ੀਆਂ ਨੇ ਹੱ-ਤਿ-ਆ ਕਰ ਦਿੱਤੀ। ਇਸ ਘਟਨਾ ਸਮੇਂ ਔਰਤ ਘਰ ਦੇ ਵਿਚ ਇਕੱਲੀ ਸੀ। ਘਟਨਾ ਦਾ ਪਤਾ ਪਤੀ ਦੇ ਘਰ ਆਉਣ ਉਤੇ ਲੱਗਿਆ ਪਰਿਵਾਰਕ ਮੈਂਬਰ ਉਸ ਨੂੰ ਬਲੱਡ ਭਿੱਜੇ ਹਾਲ ਵਿਚ ਸਹਾਰਾ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਅਨਾਮਿਕਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਚਿਨਹਟ ਪੁਲਿਸ ਮੁਤਾਬਕ ਸ਼ੁੱਕਰਵਾਰ ਦੁਪਹਿਰ ਨੂੰ ਛੋਟਾ ਭਰਵਾਰਾ ਪਿੰਡ ਸਥਿਤ ਅਰਬਨ ਸਕੂਲ ਨੇੜੇ ਇਕ ਔਰਤ ਦੀ ਗਲੇ ਉਤੇ ਵਾਰ ਕਰਕੇ ਹੱ-ਤਿ-ਆ ਕਰਨ ਦੀ ਸੂਚਨਾ ਮਿਲੀ ਸੀ। ਮੌਕੇ ਉਤੇ ਪਹੁੰਚ ਕੇ ਪਤਾ ਲੱਗਾ ਕਿ ਆਦਰਸ਼ ਕੁਮਾਰ ਦੀ ਪਤਨੀ ਅਨਾਮਿਕਾ ਦਾ ਕਿਸੇ ਨੇ ਚਾ-ਕੂ ਨਾਲ ਗਲੇ ਉਤੇ ਵਾਰ ਕਰਕੇ ਕ-ਤ-ਲ ਕਰ ਦਿੱਤਾ ਹੈ। ਕ-ਤ-ਲ ਦੇ ਕਾਰਨਾਂ ਅਤੇ ਇਸ ਕੰਮ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਮਹਿਲਾ ਨਾਲ ਦਿਨ ਦਿਹਾੜੇ ਘਰੇ ਵੜ ਕੇ, ਦੋਸ਼ੀਆਂ ਨੇ ਦਿੱਤਾ ਦੁਖਦ ਕੰਮ ਨੂੰ ਅੰਜਾਮ, ਪੁਲਿਸ ਜਾਂਂਚ ਜਾਰੀ
Punjab ਮਹਿਲਾ ਨਾਲ ਦਿਨ ਦਿਹਾੜੇ ਘਰੇ ਵੜ ਕੇ, ਦੋਸ਼ੀਆਂ ਨੇ ਦਿੱਤਾ ਦੁਖਦ ਕੰਮ ਨੂੰ ਅੰਜਾਮ, ਪੁਲਿਸ ਜਾਂਂਚ ਜਾਰੀ
ਉੱਤਰ ਪ੍ਰਦੇਸ਼ (UP) ਦੀ ਰਾਜਧਾਨੀ ਲਖਨਊ ਦੇ ਚਿਨਹਟ ਥਾਣਾ ਇਲਾਕੇ ਵਿਚ ਪੈਂਦੇ ਪਿੰਡ ਭਰਵਾੜਾ ਦੀ ਰਹਿਣ ਵਾਲੀ ਇੱਕ ਔਰਤ ਉਮਰ 35 ਸਾਲ ਦੀ ਹੱ-ਤਿ-ਆ ਹੋਣ ਦੀ ਘ-ਟ-ਨਾ ਸਾਹਮਣੇ ਆਈ ਹੈ। ਦੋਸ਼ੀ ਨੇ ਔਰਤ ਉਤੇ ਚਾ-ਕੂ ਨਾਲ ਕਈ ਵਾਰ ਕੀਤੇ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਚਿਨਹਟ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਜਾਂਚ ਕਰ ਰਹੀ ਹੈ। ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਫੋਰੈਂਸਿਕ ਟੀਮ ਨੂੰ ਜਾਂਚ ਕਰਨ ਦੇ ਲਈ ਬੁਲਾਇਆ ਗਿਆ ਹੈ। ਅਨਾਮਿਕਾ ਆਪਣੇ ਘਰ ਇਕੱਲੀ ਹੀ ਸੀ। ਅਨਾਮਿਕਾ ਦਾ ਪਤੀ ਫੂਡ ਐਂਡ ਲੌਜਿਸਟਿਕ ਵਿਭਾਗ ਵਿੱਚ ਤਾਇਨਾਤ ਹੈ। ਗੁਆਂਢੀਆਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਰਦਸ ਵਿਭਾਗ ਵਿੱਚ ਕੰਮ ਕਰਦੇ ਆਦਰਸ਼ ਕੁਮਾਰ ਸਿੰਘ ਦੀ ਪਤਨੀ ਅਨਾਮਿਕਾ ਉਮਰ 35 ਸਾਲ ਦੀ ਗਲੇ ਤੇ ਵਾਰ ਕਰਕੇ ਸ਼ੁੱਕਰਵਾਰ ਨੂੰ ਲਖਨਊ ਵਿੱਚ ਦਿਨ ਦਿਹਾੜੇ ਦੋਸ਼ੀਆਂ ਨੇ ਹੱ-ਤਿ-ਆ ਕਰ ਦਿੱਤੀ। ਇਸ ਘਟਨਾ ਸਮੇਂ ਔਰਤ ਘਰ ਦੇ ਵਿਚ ਇਕੱਲੀ ਸੀ।ਘਟਨਾ ਦਾ ਪਤਾ ਪਤੀ ਦੇ ਘਰ ਆਉਣ ਉਤੇ ਲੱਗਿਆ ਪਰਿਵਾਰਕ ਮੈਂਬਰ ਉਸ ਨੂੰ ਬਲੱਡ ਭਿੱਜੇ ਹਾਲ ਵਿਚ ਸਹਾਰਾ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਅਨਾਮਿਕਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਚਿਨਹਟ ਪੁਲਿਸ ਮੁਤਾਬਕ ਸ਼ੁੱਕਰਵਾਰ ਦੁਪਹਿਰ ਨੂੰ ਛੋਟਾ ਭਰਵਾਰਾ ਪਿੰਡ ਸਥਿਤ ਅਰਬਨ ਸਕੂਲ ਨੇੜੇ ਇਕ ਔਰਤ ਦੀ ਗਲੇ ਉਤੇ ਵਾਰ ਕਰਕੇ ਹੱ-ਤਿ-ਆ ਕਰਨ ਦੀ ਸੂਚਨਾ ਮਿਲੀ ਸੀ। ਮੌਕੇ ਉਤੇ ਪਹੁੰਚ ਕੇ ਪਤਾ ਲੱਗਾ ਕਿ ਆਦਰਸ਼ ਕੁਮਾਰ ਦੀ ਪਤਨੀ ਅਨਾਮਿਕਾ ਦਾ ਕਿਸੇ ਨੇ ਚਾ-ਕੂ ਨਾਲ ਗਲੇ ਉਤੇ ਵਾਰ ਕਰਕੇ ਕ-ਤ-ਲ ਕਰ ਦਿੱਤਾ ਹੈ। ਕ-ਤ-ਲ ਦੇ ਕਾਰਨਾਂ ਅਤੇ ਇਸ ਕੰਮ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਘਰ ਵਿੱਚ ਵੜ ਕੇ ਔਰਤ ਦਾ ਕ-ਤ-ਲ ਕੀਤੇ ਜਾਣ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਮੌਕੇ ਉਤੇ ਇਕੱਠੇ ਹੋ ਗਏ। ਹਰ ਕੋਈ ਕਹਿੰਦਾ ਹੈ ਕਿ ਦਿਨ ਦਿਹਾੜੇ ਹੋਏ ਕ-ਤ-ਲ ਕਾਰਨ ਲੋਕ ਹੈਰਾਨ ਅਤੇ ਡਰ ਵਿਚ ਹਨ। ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਣ ਉਤੇ ਥਾਣਾ ਚਿਨਹਟ, ਗੋਮਤੀਨਗਰ ਵਿਸਤਾਰ ਅਤੇ ਬੀ. ਬੀ. ਡੀ. ਥਾਣਿਆਂ ਦੀ ਪੁਲਿਸ ਮੌਕੇ ਉਤੇ ਲੱਗੇ CCTV ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੀ ਹੈ। ਫੋਰੈਂਸਿਕ ਟੀਮ ਨੇ ਘਟਨਾ ਦੀ ਜਾਂਚ ਲਈ ਸੈਂਪਲ ਵੀ ਲੈ ਲਏ ਹਨ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

Leave a Comment

Your email address will not be published. Required fields are marked *