ਸਿਰ ’ਤੇ ਨਾਂ ਪਤੀ ਦਾ ਸਾਇਆ ਨਾਂ ਰਹਿਣ ਨੂੰ ਬਣੀ ਕੋਈ ਛੱਤ ਘਰ ਵਿੱਚ ਨਾਂ ਹੀ ਪੀਣ ਨੂੰ ਪਾਣੀ ਨਾਂ ਹੀ ਖਾਣ ਨੂੰ ਕੋਈ ਦਾਣੇ ਪਿੰਡ ਦੇ ਜੰਜ ਘਰ ’ਚ ਬੱਚਿਆ ਨਾਲ ਕਰ ਰਹੀ ਗੁਜ਼ਰ ਬਸਰ

ਸਿਰ ’ਤੇ ਨਾਂ ਪਤੀ ਦਾ ਸਾਇਆ ਨਾਂ ਰਹਿਣ ਨੂੰ ਬਣੀ ਕੋਈ ਛੱਤ ਘਰ ਵਿੱਚ ਨਾਂ ਹੀ ਪੀਣ ਨੂੰ ਪਾਣੀ ਨਾਂ ਹੀ ਖਾਣ ਨੂੰ ਕੋਈ ਦਾਣੇ ਪਿੰਡ ਦੇ ਜੰਜ ਘਰ ’ਚ ਬੱਚਿਆ ਨਾਲ ਕਰ ਰਹੀ ਗੁਜ਼ਰ ਬਸਰ

ਸ਼ਹੀਦ ਪਰਵਿੰਦਰ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਭਰਾ ਛੱਡ ਗਿਆ ਹੈ। ਪਰਵਿੰਦਰ ਸਿੰਘ ਨੇ ਕਾਰਗਿਲ ਵਿੱਚ ਟਰੇਨਿੰਗ ਦੌਰਾਨ ਇੱਕ ਹਾਦਸੇ ਵਿੱਚ ਆਪਣੀ ਜਾਨ ਦੇ ਦਿੱਤੀ ਸੀ।

ਸ਼ਹੀਦ ਜਵਾਨ ਪਰਵਿੰਦਰ ਸਿੰਘ ਦਾ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਛਾਜਲੀ ਵਿਖੇ ਫੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਪਰਵਿੰਦਰ ਸਿੰਘ ਨੂੰ ਵਿਦਾਈ ਦਿੱਤੀ। ਜਵਾਨਾਂ ਦੀ ਟੁਕੜੀ ਨੇ ਸਿਪਾਹੀ ਨੂੰ ਸਲਾਮੀ ਦਿੱਤੀ। ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐਸਪੀ ਰਾਕੇਸ਼ ਕੁਮਾਰ ਅਤੇ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ।

ਡੀਸੀ ਜਤਿੰਦਰ ਜੋਰਵਾਲ ਨੇ ਕਿਹਾ ਕਿ ਸ਼ਹੀਦ ਪਰਵਿੰਦਰ ਸਿੰਘ ਦੇ ਦੇਹਾਂਤ ਨਾਲ ਪਰਿਵਾਰ ਨੂੰ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਸੀਐਮ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, ਪੰਜਾਬ ਸਰਕਾਰ ਨੇ ਵਿੱਤੀ ਸਹਾਇਤਾ ਮਨਜ਼ੂਰ ਕਰ ਦਿੱਤੀ ਹੈ ਅਤੇ ਜਲਦੀ ਹੀ ਚੈੱਕ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ।

ਦੱਸ ਦੇਈਏ ਕਿ ਸ਼ਹੀਦ ਪਰਵਿੰਦਰ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਭਰਾ ਛੱਡ ਗਿਆ ਹੈ। ਪਰਵਿੰਦਰ ਸਿੰਘ ਨੇ ਕਾਰਗਿਲ ਵਿੱਚ ਟਰੇਨਿੰਗ ਦੌਰਾਨ ਇੱਕ ਹਾਦਸੇ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ।

ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਗੁਰਮੇਲ ਸਿੰਘ ਘਰਾਚੋਂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਪ੍ਰੀਤ ਸਿੰਘ ਪੀਟੂ, ਐਸਡੀਐਮ ਰਾਜੇਸ਼ ਸ਼ਰਮਾ, ਡੀਐਸਪੀ ਪ੍ਰਿਥਵੀ ਸਿੰਘ ਚਾਹਲ, ਪੰਜਾਬ 31 ਤੋਂ ਸੂਬੇਦਾਰ ਬੂਟਾ ਸਿੰਘ ਅਤੇ ਸਾਬਕਾ ਸੈਨਿਕਾਂ ਨੇ ਪਰਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।

Leave a Comment

Your email address will not be published. Required fields are marked *