ਇਸ ਗੁਰੂ ਦੇ Sikh ਦਾ ਸਿਦਕ ਦੇਖੋ 14000 ਰੁਪਏ ਨਾਲ ਬਣਾਉਣ ਲੱਗ ਪਿਆ 7 ਘਰ Flood ਨੇ ਢਾਹ ਦਿੱਤੇ ਸੀ ਕੱਚੇ ਘਰ, ਇਸ ਪੋਸਟ ਨੂੰ ਇਨਾ ਸ਼ੇਅਰ ਕਰੋ ਜਿਸ ਨਾਲ ਇਸ ਇਨਸਾਨ ਦੇ ਦੁਨੀਆ ਭਰ ਦੇ ਕੋਨੇ ਕੋਨੇ ਵਿੱਚ ਇਸ ਗੁਰੂ ਦੇ ਸਿੱਖ ਦੇ ਸਿਦਕ ਦੇ ਚਰਚੇ ਹੋ

ਇਸ ਗੁਰੂ ਦੇ Sikh ਦਾ ਸਿਦਕ ਦੇਖੋ 14000 ਰੁਪਏ ਨਾਲ ਬਣਾਉਣ ਲੱਗ ਪਿਆ 7 ਘਰ Flood ਨੇ ਢਾਹ ਦਿੱਤੇ ਸੀ ਕੱਚੇ ਘਰ

ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਕਈ ਵਾਰ ਸਾਨੂੰ ਅਜਿਹਾ ਕੁਝ ਦੇਖਣ ਨੂੰ ਮਿਲਦਾ ਹੈ ਜੋ ਸਾਡੇ ਦਿਲ ਨੂੰ ਸਕੂਨ ਦਿੰਦਾ ਹੈ ਅਤੇ ਕਈ ਤਾਂ ਸਾਡੇ ਦਿਲ ਨੂੰ ਕੰਬਾ ਵੀ ਦਿੰਦੇ ਹਨ ਇਸੇ ਤਰ੍ਹਾਂ ਹੀ ਇੱਕ ਖਬਰ ਸਾਹਮਣੇ ਆਈ ਹੈ ਕਿ ਜੋ ਕਿ ਦਿਲ ਨੂੰ ਬਹੁਤ ਹੀ ਸਕੂਨ ਦਿੰਦੀ ਹੈ। ਅਤੇ ਤੁਹਾਡੇ ਅੰਦਰ ਰੱਬ ਦਾ ਜਿਹੜਾ ਰੂਪ ਹੈ ਦੇਖਣ ਦਾ ਮੌਕਾ ਮਿਲਦਾ ਹੈ। ਦੇਖੋ ਗੁਰੂ ਦੇ ਸਿੱਖ ਦਾ ਸਿਦਕ 14ਹ000 ਪਏ ਨਾਲ ਲੱਗ ਪਿਆ ਸਤ ਘਰ ਬਣਾਉਣ ਫਲੱਡ ਨੇ ਢਾ ਦਿੱਤੇ ਸੀ ਕੱਚੇ ਮਕਾਨ ਦੱਸਿਆ ਜਾ ਰਿਹਾ ਕਿ ਗੁਰੂ ਦਾ ਸਿੱਖ ਹੈ ਜਿਸ ਦੇ ਕੋਲ ਸਿਰਫ 14ਹ000 ਸੀ ਅਤੇ ਉਹ ਉਸਨੇ ਸੱਤ ਘਰ ਬਣਾਉਣ ਦੀ ਜੋ ਕਿ ਯੋਜਨਾ ਸੋਚੀ ਅਤੇ ਬਣਾਉਣ ਲੱਗ ਪਿਆ ਸੱਤ ਘਰ ਫਲੱਡ ਨੇ ਢਾ ਦਿੱਤੇ ਸੀਗੇ ਸਾਰੇ ਘਰ

ਪਰ ਗੁਰੂ ਦਾ ਸਿਦਕ ਇਨਾ ਕਿ ਉਸਨੇ ਸੋਚਿਆ ਕਿ ਸਾਰਿਆਂ ਦੀ ਹੈਲਪ ਕਰਨੀ ਹੈ ਤਾਂ ਉਹ 14000 ਲੈ ਕੇ ਹੀ ਬਣਾਉਣ ਲੱਗ ਗਿਆ ਸੱਤ ਘਰ ਦੇਖੋ ਕਿਵੇਂ ਗੁਰੂ ਦਾ ਸਿੱਖ ਹੈ ਜੋ ਦੱਸ ਰਿਹਾ ਤੇ ਰੱਬ ਦੇ ਗੁਣ ਗਾ ਰਿਹਾ ਤੁਹਾਨੂੰ ਪਤਾ ਹ ਕਿ ਅੱਜ ਦੇ ਮਤਲਬ ਵੀ ਯੁੱਗ ਦੇ ਵਿੱਚ ਕੋਈ ਕਿਸੇ ਦਾ ਸਾਥ ਦੇ ਕੇ ਨਹੀਂ ਕੁਝ ਵੱਡੇ ਤੋਂ ਵੱਡਾ ਅਮੀਰ ਬੰਦਾ ਵੀ ਛੋਟੇ ਨੂੰ ਕੁਝ ਨਹੀਂ ਸਮਝਦਾ ਤੇ ਨਾ ਹੀ ਕਿਸੇ ਦੀ ਮਦਦ ਕਰਨਾ ਚਾਹੁੰਦਾ ਹੈ ਪਰ ਇਸ ਗੁਰੂ ਦਾ ਸਿੱਖ ਨਿਮਾਣਾ ਜਾਂ ਸਿੱਖ ਹੈ ਜੋ ਉਹ ਕਿਵੇਂ ਦੂਜਾ ਬਾਰੇ ਸੋਚਦਾ ਹੈ ਜਿਨਾਂ ਦੇ ਮਕਾਨ ਫਲੱਡ ਦੇ ਵਿੱਚ ਢਾਏ ਚੁੱਕੇ ਸੀ ਦੇਖੋ

ਅਜਿਹੇ ਬੰਦੇ ਵੇਖ ਕੇ ਲੱਗਦਾ ਹੈ ਕਿ ਰੱਬ ਸੱਚੀ ਇਨਸਾਨ ਵਿੱਚ ਵੱਸਦਾ ਹੈ ਪਰ ਇਨਸਾਨ ਨੂੰ ਰੱਬ ਦੀ ਪਹਿਚਾਣ ਹੋਣੀ ਚਾਹੀਦੀ

ਗੁਰੂ ਦੇ ਸਿੱਖ ਨੂੰ ਵੇਖ ਕੇ ਲੱਗਦਾ ਹੈ ਕਿ ਇਸ ਦੇ ਵਿੱਚ ਰੱਬ ਵੱਸ ਗਿਆ ਹੈ ਅਤੇ ਜੋ ਕਿ ਲੋਕਾਂ ਦੀ ਮਦਦ ਕਰ ਰਿਹਾ ਹੈ ਤੁਸੀਂ ਵੇਖ ਸਕਦੇ ਹੋ ਕਿੰਨਾ ਭੋਲਾ ਅਤੇ ਕਿੰਨਾ ਹੀ ਸਿਦਕ ਨਾਲ ਭਰਿਆ ਹੋਇਆ ਇਹ ਇਨਸਾਨ ਹੈ ਤੁਸੀਂ ਵੀਡੀਓ ਦੇ ਵਿੱਚ ਉਸਦੀਆਂ ਗੱਲਾਂ ਵੀ ਸੁਣ ਸਕਦੇ ਹੋ ਜਿਸ ਦੀਆਂ ਗੱਲਾਂ ਸੁਣ ਕੇ ਤੁਹਾਡੇ ਅੱਖਾਂ ਵਿੱਚ ਹੰਜੂ ਆ ਜਾਣਗੇ ਅਤੇ ਤੁਸੀਂ ਕਹੋਗੇ ਕਿ ਚਾਹੇ ਸਾਡੇ ਕੋਲ ਕੁਝ ਨਹੀਂ ਪਰ ਅਸੀਂ ਹੋਰਾਂ ਦੀ ਮਦਦ ਜਰੂਰ ਕਰਾਂਗੇ ਕਰਾਂਗੇ

ਲਾਈਵ ਪੰਜਾਬ ਹਮੇਸ਼ਾ ਤੁਹਾਡੇ ਲਈ ਵਧੀਆ ਅਤੇ ਸ਼ੁੱਧ ਸੱਚੀਆਂ ਖਬਰਾਂ ਲੈ ਕੇ ਆਉਂਦਾ ਹੈ ਸਾਡੇ ਲਈ ਸਾਡੇ ਨਾਲ ਜੁੜੇ ਰਹੋ ਅਤੇ ਇਸੇ ਤਰ੍ਹਾਂ ਹੀ ਸਾਨੂੰ ਪਿਆਰ ਦਿੰਦੇ ਰਹੋ
ਲਾਈਵ ਪੰਜਾਬ ਹਮੇਸ਼ਾ ਹੋਰ ਪਲੇਟਫਾਰਮਾਂ ਤੋਂ ਖਬਰਾਂ ਚੱਕ ਕੇ ਤੁਹਾਡੇ ਤੱਕ ਪਹੁੰਚਾਉਂਦਾ ਹੈ ਇਸ ਵਿੱਚ ਸਾਡਾ ਕੋਈ ਹੱਥ ਨਹੀਂ ਹੁੰਦਾ ਇਸ ਕਰਕੇ ਸਾਡੇ ਤੇ ਕੋਈ ਵੀ ਐਕਸ਼ਨ ਲਿਤਾ ਨਾ ਜਾਵੇ
ਇਸ ਗੁਰੂ ਦੇ Sikh ਦਾ ਸਿਦਕ ਦੇਖੋ 14000 ਰੁਪਏ ਨਾਲ ਬਣਾਉਣ ਲੱਗ ਪਿਆ 7 ਘਰ Flood ਨੇ ਢਾਹ ਦਿੱਤੇ ਸੀ ਕੱਚੇ ਘਰ

ਇਸ ਗੁਰੂ ਦੇ Sikh ਦਾ ਸਿਦਕ ਦੇਖੋ 14000 ਰੁਪਏ ਨਾਲ ਬਣਾਉਣ ਲੱਗ ਪਿਆ 7 ਘਰ Flood ਨੇ ਢਾਹ ਦਿੱਤੇ ਸੀ ਕੱਚੇ ਘਰ

Leave a Comment

Your email address will not be published. Required fields are marked *