ਕੁੜੀਆਂ ਨਾਲ ਗੰਦਾ ਕੰਮ ਕਰਦਾ ਫੜਿਆ ਗਿਆ ਜੀਭ ਵਾਲਾ ਬਾਬਾ,ਪ੍ਰਸ਼ਾਦ ਚ ਕੀ ਮਿਲਾਉਂਦਾ ਸੀ,ਔਰਤਾਂ ਪਾਗਲਾਂ ਵਾਂਗ ਕਰਦੀ ਸੀ ਦਿਨ ਰਾਤ ਅਰਾਧਨਾ

ਕੁੜੀਆਂ ਨਾਲ ਗੰਦਾ ਕੰਮ ਕਰਦਾ ਫੜਿਆ ਗਿਆ ਜੀਭ ਵਾਲਾ ਬਾਬਾ,ਪ੍ਰਸ਼ਾਦ ਚ ਕੀ ਮਿਲਾਉਂਦਾ ਸੀ,ਔਰਤਾਂ ਪਾਗਲਾਂ ਵਾਂਗ ਕਰਦੀ ਸੀ ਦਿਨ ਰਾਤ ਅਰਾਧਨਾ

ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਲਾਈਵ ਪੰਜਾਬ ਪੇਜ ਅਤੇ ਵੈਬਸਾਈਟ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਅਸੀਂ ਕਰਦੇ ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਤੁਹਾਡੇ ਲਈ ਨਵੀਆਂ ਨਵੀਆਂ ਖਬਰਾਂ ਅਤੇ ਸੰਸਾਰ ਵਿੱਚ ਜੋ ਵੀ ਵਾਪਰ ਰਿਹਾ ਹੈ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਇਸ ਵਿੱਚ ਲਾਈਵ ਪੰਜਾਬ ਦਾ ਕੋਈ ਹੱਥ ਨਹੀਂ ਹੁੰਦਾ ਕਿਉਂਕਿ ਅਸੀਂ ਇੰਟਰਨੈਟ ਦੇ ਮਾਧਿਅਮ ਤੋਂ ਹੀ ਖਬਰਾਂ ਬਣਾਉਦੇ ਹਾਂ ਅਤੇ ਤੁਹਾਡੇ ਤੱਕ ਪਹੁੰਚਾਉਦੇ ਹਾਂ ਅੱਜ ਦੀ ਜੋ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਇੱਕ ਬਾਬੇ ਬਾਰੇ ਹੈ। ਜੋ ਤੁਸੀਂ ਪੂਰੀ ਵੀਡੀਓ ਦੇਖ ਸਕਦੇ ਹੋ।

ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਸਾਰੀ ਖਬਰ ਦਾ ਪਤਾ ਲੱਗ ਗਿਆ ਹੋਣਾ ਪਰ ਅਸੀਂ ਸਮਝਦੇ ਹਾਂ ਕਿ ਵੀਡੀਓ ਦੇਖਣ ਲਈ ਕਈ ਵਿਅਕਤੀਆਂ ਕੋਲ ਟਾਈਮ ਨਹੀਂ ਹੁੰਦਾ ਅਤੇ ਉਹ ਖਬਰ ਨੂੰ ਪੜ੍ਨਾ ਹੀ ਵਧੀਆ ਤਰੀਕਾ ਸਮਝਦੇ ਹਨ ਇਸ ਲਈ ਅਸੀਂ ਖਬਰ ਨੂੰ ਲਿਖ ਕੇ ਵੀ ਤੁਹਾਡੇ ਚਰਨਾਂ ਵਿੱਚ ਪੇਸ਼ ਕਰਦੇ ਹਾਂ ਜੀ। ਅੱਜ ਦੀ ਅਸੀਂ ਜੋ ਜਾਣਕਾਰੀ ਦੇਣ ਜਾ ਰਹੇ ਹਾਂ ਇੱਕ ਪੱਖੰਡੀ ਸਾਧ ਬਾਰੇ ਹੈ ਦਿੱਲੀ ਵਿੱਚ ਇਹ ਬਾਬਾ ਰਹਿੰਦਾ ਹੈ ਜਿਸ ਨੂੰ ਜੀਭ ਵਾਲਾ ਬਾਬਾ ਵੀ ਕਿਹਾ ਜਾਂਦਾ ਹੈ। ਲੋਕਾਂ ਦਾ ਮੰਨਣਾ ਹੈ ਕਿ ਇਹ ਬਾਬਾ ਜੀਵ ਕੱਢ ਕੇ ਲੋਕਾਂ ਦੇ ਦੁੱਖ ਦਰਦ ਦੂਰ ਕਰ ਦਿੰਦਾ ਹੈ। ਪਰ ਵੀਡੀਓ ਵਿੱਚ ਤਾਂ ਕੁਝ ਉਹ ਹੀ ਦੇਖਿਆ ਜਾਂਦਾ ਹੈ ਇਹ ਬਾਬਾ ਜੀਵ ਤਾਂ ਕਿਤੇ ਹੋਰ ਹੀ ਚਲਾਉਂਦਾ ਹੈ ਇਸ ਦਾ ਜਾਦੂ ਜੀਭ ਵਾਲਾ ਜਾਦੂ ਤਾਂ ਇਹ ਮਹਿਲਾਵਾਂ ਤੇ ਚਲਾਉਂਦਾ ਹੈ। ਸੌਰੀ ਅਸੀਂ ਤੁਹਾਨੂੰ ਕੁਛ ਗਲਤ ਨਹੀਂ ਦੱਸ ਰਹੇ ਇਹ ਜੋ ਵੀਡੀਓ ਵਿੱਚ ਦੱਸਿਆ ਗਿਆ ਉਹੀ ਹੈ। ਚਲੋ ਆਓ ਕਰਦੇ ਹਾਂ ਇਸ ਬਾਬੇ ਬਾਰੇ ਗੱਲਬਾਤ

ਮੇਰੀ ਹੋਈ ਜਾਣਕਾਰੀ ਅਨੁਸਾਰ ਇਸ ਬਾਬੇ ਦਾ ਨਾਂ ਜੀਵ ਵਾਲਾ ਬਾਬਾ ਹੈ ਜੋ ਕਿ ਇੰਟਰਨੈਟ ਤੇ ਅੱਡ ਕੱਲ ਬਹੁਤ ਹੀ ਪ੍ਰਸਿੱਧ ਹੋ ਚੁੱਕਾ ਹੈ। ਇਹ ਬਾਬਾ ਦਿੱਲੀ ਵਿੱਚ ਆਪਣਾ ਇੱਕ ਡੋਰਾ ਖੋਲ ਕੇ ਅਤੇ ਨਾਲ ਹੀ ਇਸਨੇ ਆਪਣੇ ਬਾਡੀਗਾਰਡ ਰੱਖੇ ਹੋਏ ਹਨ। ਅਕਸਰ ਇਹ ਮਾਤਾ ਦੀਆਂ ਚੌਂਕੀਆਂ ਭਰਦਾ ਰਹਿੰਦਾ ਹੈ ਇਸ ਤੋਂ ਪਹਿਲਾਂ ਵੀ ਇੰਡਸਟਰੀ ਵਿੱਚ ਬਹੁਤ ਸਾਰੇ ਬਾਬੇ ਆ ਗਏ ਹਨ ਜਿਵੇਂ ਰਾਮ ਰਹੀਮ ਆਸਾ ਰਾਮ ਨਰਾਇਣ ਸਾਈ ਰਾਮਦੇਵ ਹੋਰ ਇੱਕ ਬਾਬਾ ਹੁਣ ਨਵਾਂ ਹੀ ਚਲੈ ਤੰਗੇਸ਼ਵਰ ਬਾਬਾ ਅਤੇ ਇੱਕ ਆਹ ਜੀ ਵਾਲਾ ਬਾਬਾ ਖੈਰ ਪਹਿਲਾਂ ਵਾਲੇ ਬਾਬੇ ਦੇ ਸਾਰੇ ਚੱਕੇ ਗਏ ਤੇ ਹੁਣ ਚੱਕਿਆ ਗਿਆ ਜੀਪ ਵਾਲਾ ਬਾਬਾ ਚਲੋ ਦੱਸ ਦਿਾ ਜੀ ਬਾਬੇ ਵਾਲੀ ਦੀ ਕਹਾਣੀ ਅੱਜ

ਤੁਹਾਨੂੰ ਦੱਸ ਦਈਏ ਕਿ ਜੀਭ ਵਾਲਾ ਬਾਬਾ ਆਮ ਤੌਰ ਤੇ ਦਿੱਲੀ ਵਿੱਚ ਹੀ ਪਾਇਆ ਜਾਂਦਾ ਹੈ ਕਿਉਂਕਿ ਇਸ ਦਾ ਹਜੇ ਵਿਕਾਸ ਦਿੱਲੀ ਵਿੱਚ ਹੀ ਹੋਣ ਲੱਗਿਆ ਸੀ ਪਰ ਸੋਸ਼ਲ ਮੀਡੀਆ ਤੇ ਇਹ ਬਹੁਤ ਪ੍ਰਸਿੱਧ ਸੀ। ਇਹ ਆਪਣੇ ਆਪਣੇ ਆਪ ਨੂੰ ਮਾਤਾ ਦਾ ਭਗਤ ਦੱਸਦਾ ਸੀ ਅਤੇ ਰੋਜ਼ ਹੀ ਮਾਤਾ ਦੇ ਚੌਂਕੀਆਂ ਭਰਦਾ ਸੀ ਅਤੇ ਵੱਡੀ ਸਾਰੀ ਜੀਵ ਕੱਟ ਲੈਂਦਾ ਸੀ ਜਿਸ ਨਾਲ ਔਰਤਾਂ ਇਸ ਕੋਲ ਖਿੱਚੀਆਂ ਤੁਰੀਆਂ ਜਾਂਦੀਆਂ ਸਨ ਪਰ ਮਿਲੀ ਹੋਈ ਜਾਣਕਾਰੀ ਅਨੁਸਾਰ ਦੱਸਿਆ ਗਿਆ ਹੈ ਕਿ ਇਹ ਆਪਣੇ ਪ੍ਰਸ਼ਾਦ ਵਿੱਚ ਨਸ਼ੀਲੀਆਂ ਦਵਾਈਆਂ ਮਿਲਾਉਂਦਾ ਸੀ ਜਿਸ ਨਾਲ ਇਹ ਔਰਤਾਂ ਨੂੰ ਆਪਣੇ ਵੱਲ ਖਿੱਚਦਾ ਸੀ ਭਾਵ ਉਹਨਾਂ ਨਾਲ ਸੰਭੋਗ ਕਰਦਾ ਸੀ।

ਇਸ ਤੇ ਦੋ ਕੁੜੀਆਂ ਦਾ ਰੇਪ ਕਰਨ ਦਾ ਵੀ ਪਰਚਾ ਦਰਜ ਹੋ ਚੁੱਕਾ ਹੈ ਜਿਸ ਵਿੱਚ ਇਸ ਦੀ ਹੋ ਚੁੱਕੀ ਹੈ ਗਰਫਤਧਾਰੀ ਅਸਲ ਵਿੱਚ ਇੱਕ ਕੁੜੀ ਨੇ ਇਸ ਦਾ ਪਰਦਾਫਾਸ਼ ਕੀਤਾ ਹੈ ਉਹ ਇੱਕ ਦਿਨ ਇਸ ਕੋਲ ਆਈ ਅਤੇ ਇਸ ਦਾ ਪ੍ਰਸਾਦ ਦਾ ਸੇਵਨ ਕੀਤਾ ਪਰ ਉਸ ਨੇ ਪਹਿਲਾਂ ਹੀ ਕੋਈ ਇਨੈਕਸ਼ਨ ਆਪਣੀ ਬਾਡੀ ਵਿੱਚ ਲਗਾਇਆ ਹੋਇਆ ਸੀ ਜਿਸ ਨਾਲ ਅਸਰ ਨਹੀਂ ਹੋਇਆ ਪਰ ਫਿਰ ਵੀ ਉਸ ਨੇ ਇਸ ਦੇ ਚਾਲ ਨੂੰ ਸਮਝਦਿਆਂ ਹੋਇਆ ਬੇਹੋਸ਼ੀ ਦਾ ਨਾਟਕ ਕੀਤਾ ਅਤੇ ਰਾਤ ਨੂੰ ਜਦੋਂ ਇਹ ਉਸ ਨਾਲ ਰੇਪ ਕਰਨ ਲੱਗ ਲੱਗਾ ਤਾਂ ਉਹ ਕੁਝ ਨਹੀਂ ਬੋਲੀ ਅਤੇ ਚੁੱਪ ਚਾਪ ਸਭ ਕੁਝ ਕਰਦੀ ਰਹੀ ਪਰ ਫਿਰ ਉਸਨੇ ਵੀਡੀਓ ਰਿਕਾਰਡਿੰਗ ਕਰਕੇ ਪੁਲਿਸ ਸਟੇਸ਼ਨ ਵਿੱਚ ਦੇ ਗਈ ਅਤੇ ਬਾਬੇ ਨੂੰ ਅੱਜ ਪੁਲਿਸ ਲੈ ਗਈ ਹੈ ਚੱਕ ਕੇ

ਅਸੀਂ ਪਹਿਲਾਂ ਹੀ ਦੱਸ ਚੁੱਕੇ ਆਂ ਕਿ ਸਾਡਾ ਕਿਸੇ ਵੀ ਜਾਣਕਾਰੀ ਪਿੱਛੇ ਕੋਈ ਹੱਥ ਨਹੀਂ ਹੁੰਦਾ ਅਸੀਂ ਇੰਟਰਨੈਟ ਦੇ ਮਾਧਿਅਮ ਤੋਂ ਜਾਣਕਾਰੀ ਪ੍ਰਾਪਤ ਕਰਕੇ ਤੁਹਾਡੇ ਚਰਨਾਂ ਤੱਕ ਲੈ ਕੇ ਆਉਂਦੇ ਆਂ ਪਰ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹ ਤੇ ਤੁਹਾਡਾ ਦਿਲ ਕਰਦਾ ਹ ਕਿ ਇਹ ਜਾਣਕਾਰੀ ਕਿਸੇ ਦੇ ਲਈ ਚੰਗੀ ਸਿੱਧੂ ਹੋ ਸਕਦੀ ਹੈ ਤਾਂ ਕਿਰਪਾ ਕਰਕੇ ਇਸ ਨੂੰ ਸ਼ੇਡ ਜਰੂਰ ਕਰੋ ਕਿਉਂਕਿ ਤੁਹਾਡਾ ਇੱਕ ਸ਼ੇਅਰ ਹੀ ਸਾਡਾ ਭਰੋਸਾ ਜਿੱਤ ਸਕਦਾ ਹੈ ਅਤੇ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਈਕ ਫੋਲੋ ਤੇ ਸ਼ੇਅਰ ਕਰਦੇ ਹੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਏਗਾ ਤੁਸੀਂ ਪਰ ਜੋ ਐਡਸ ਦੇਖ ਰਹੇ ਹੋ ਜੇਕਰ ਤੁਸੀਂ ਇਸ ਤੋਂ ਆਪਣਾ ਕੋਈ ਸਮਾਨ ਖਰੀਦਣਾ ਚਾਹੁੰਦੇ ਹੋ ਤੇ ਜੋ ਕਿ 50% ਡਿਸਕਾਊਂਟ ਤੇ ਚੱਲ ਰਿਹਾ ਹੈ। ਬਾਕੀ ਧੰਨਵਾਦ ਜੀ ਲਾਈਵ ਪੰਜਾਬ ਤੇ ਪੇਜ ਅਤੇ ਵੈਬਸਾਈਟ ਤੇ ਆਉਣ ਲਈ

Leave a Comment

Your email address will not be published. Required fields are marked *