ਦੁੱਧ ਵਿਚ ਕਤੀਰਾ ਗੂੰਦ ਪਾ ਪੀਣ ਦੇ ਫਾਇਦੇ

ਕਤੀਰਾ ਗੂੰਦ ਨੂੰ ਦੁੱਧ ਵਿੱਚ ਮਿਲਾ ਕੇ ਪੀਣ ਨਾਲ ਤੁਹਾਡੇ ਪੇਟ ਦੀ ਗਰਮੀ ਹਮੇਸ਼ਾ ਲਈ ਖ-ਤ-ਮ ਹੋ ਜਾਂਦੀ ਹੈ ਅਤੇ ਇਹ ਤੁਹਾਡੇ ਲਈ ਬਹੁਤ ਫਾ-ਇ-ਦੇ-ਮੰ-ਦ ਹੈ |ਤੁਹਾਡਾ ਅੰਦਰ ਠੰਡਾ ਰਹਿੰਦਾ ਹੈ ਅਤੇ ਤੁਹਾਨੂੰ ਗਰਮੀ ਨਹੀਂ ਲੱਗਦੀ |ਅੱਜ ਦੇ ਸਮੇ ਵਿਚ ਬਹੁਤ ਸਾਰੇ ਲੋਕ ਜਾਂ ਖਾਸ ਤੌਰ ਤੇ ਬੱਚੇ ਦੁੱਧ ਦੀ ਵਰਤੋ ਨਹੀ ਕਰਦੇ ਪਰ ਦੁੱਧ ਦੀ ਰੋਜਾਨਾਂ ਵਰਤੋ ਕਰਨ ਨਾਲ ਬਹੁਤ ਜਿਆਦਾ ਲਾਭ ਹੁੰਦਾ ਹੇ ਇਸ ਤੋ ਇਲਾਵਾ ਜੇਕਰ ਰੋਜਾਨਾ ਸਿਪਲ ਦੁੱਧ ਦੀ ਵਰਤੋ ਨਹੀ ਕਰ ਸਾਕਦੇ ਤਾ
ਦੁੱਧ ਵਿਚ ਗੂੰਦ ਕਤੀਰਾ ਮਿਲਾ ਕੇ ਵਰਤਣਾ ਚਾਹੀਦਾ ਹੈ ਇਸ ਨਾਲ ਦੁੱਧ ਦਾ ਸਵਾਦ ਵੀ ਬਦਲ ਜਾਵੇਗਾ ਤੇ ਬਹੁਤ ਸਾਰੀਆ ਬਿ-ਮਾ-ਰੀ-ਆ ਤੋ ਰਾ-ਹ-ਤ ਵੀ ਮਿਲੇਗੀ।ਜੇਕਰ ਗੂੰਦ ਕਤੀਰੇ ਨੂੰ ਦੁੱਧ ਵਿੱਚ ਮਿਲਾ ਕੇ ਵਰਤਿਆ ਜਾਵੇ ਤਾਂ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਸਭ ਤੋਂ ਪਹਿਲਾਂ ਜੇਕਰ ਨੀਂਦ ਘੱਟ ਆਉਂਦੀ ਹੈ ਜਾਂ ਦਿਮਾਗ਼ ਤੇ ਬੋ-ਝ ਬਣਿਆ ਰਹਿੰਦਾ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਦੁੱਧ ਵਿੱਚ ਗੂੰਦ ਕਤੀਰੇ ਪਾ ਲਵੋ ਅਤੇ ਇਸ ਨੂੰ ਮਿਲਾ ਕੇ ਇਸ ਦੀ ਵਰਤੋਂ ਕਰੋ।
ਇਸ ਤਰ੍ਹਾਂ ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਨੀਂਦ ਸਬੰਧੀ ਦਿੱ-ਕ-ਤਾਂ ਦੂਰ ਹੋ ਜਾਣਗੀਆਂ।ਇਸ ਤੋਂ ਇਲਾਵਾ ਇਸ ਦੀ ਵਰਤੋਂ ਕਰਨ ਨਾਲ ਤ-ਣਾ-ਓ ਵੀ ਦੂ-ਰ ਰਹਿੰਦਾ ਹੈ ਇਹ ਗੱਲ ਦਾ ਧਿ-ਆ-ਨ ਰੱਖਣਾ ਚਾਹੀਦਾ ਹੈ ਕਿ ਦੁੱਧ ਕੋਸੇ ਜਾਂ ਗਰਮ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਰੋਜ਼ਾਨਾ ਸੌਣ ਤੋਂ ਪਹਿਲਾਂ ਲਗਾਤਾਰ ਦੁੱਧ ਅਤੇ ਗੂੰਦ ਕਤੀਰੇ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਸਰੀਰਕ ਅਤੇ ਮਾਨਸਿਕ ਰੋ-ਗਾਂ ਤੋਂ ਰਾ-ਹ-ਤ ਪਾਉਣ ਲਈ ਬਹੁਤ ਵਧੀਆ ਘਰੇਲੂ ਨੁਸਖਾ ਹੈ।
ਇਸ ਤੋਂ ਇਲਾਵਾ ਹੋਰ ਘਰੇਲੂ ਨੁਸਖੇ ਲਈ ਇੱਕ ਗਲਾਸ ਗਰਮ ਦੁੱਧ ਵਿੱਚ ਗੂੰਦ ਕ-ਤੀ-ਰਾ ਅਤੇ ਮਹਿੰਦੀ ਦੇ ਫੁੱਲਾਂ ਨੂੰ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਨ੍ਹਾਂ ਦੀ ਵਰਤੋ ਕਰੋ। ਇਸ ਦੀ ਵਰਤੋਂ ਕਰਨ ਨਾਲ ਸਿਰ ਦਰਦ ਸਬੰਧੀ ਦਿੱ-ਕ-ਤਾਂ ਦੂ-ਰ ਹੋ ਜਾਣਗੀਆਂ।ਇਸ ਤੋਂ ਇਲਾਵਾ ਦੁੱਧ ਤੇ ਗੂੰਦ ਕਤੀਰੇ ਦੀ ਵਰਤੋਂ ਕਰਨ ਨਾਲ ਪੇਟ ਸੰਬੰਧੀ ਰੋ-ਗਾਂ ਤੋਂ ਵੀ ਰਾ-ਹ-ਤ ਮਿਲਦੀ ਹੈ। ਇਸ ਤੋ ਇਲਾਵਾ ਹੋਰ ਵਧੇਰੇ ਜਾ-ਣ-ਕਾ-ਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖੇ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾ-ਣ-ਕਾ-ਰੀ ਮਿਲੇਗੀ।
ਅਸੀਂ ਅਕਸਰ ਤੁਹਾਡੇ ਲਈ ਕੁਝ ਅਜਿਹੀ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਿਹਤ ਨਾਲ ਸਬੰਧਿਤ ਸਮੱਸਿਆਵਾਂ ਹੋ ਜਾਂਦੀਆਂ ਹਨ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਨ੍ਹਾਂ ਕਤੀਰੇ ਦਾ ਸੇਵਨ ਕਰਨ ਨਾਲ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ ਗੂੰਦ ਕਤੀਰੇ ਦੀ ਤਾਸੀਰ ਠੰਢੀ ਹੁੰਦੀ ਹੈ ਬੱਚਿਆਂ ਲਈ ਗਰਮੀਆਂ ਦੇ ਵਿੱਚ ਇਸਨੂੰ ਸੇਵਨ ਕੀਤਾ ਜਾਂਦਾ ਹੈ ਕਿਉਂਕਿ ਗਰਮੀਆਂ ਦੇ ਵਿੱਚ ਆਮ ਹੀ ਬਹੁਤ ਸਾਰੇ ਲੋਕਾਂ ਦੇ ਸਰੀਰ ਦਾ ਤਾਪਮਾਨ ਜ਼ਿਆਦਾ ਹੋ ਜਾਂਦਾ ਹੈ ਜਿਸਦੇ ਚੱਲਦੇ ਮੂੰਹ
ਵਿੱਚ ਛਾਲੇ ਪੈਦਾ ਹੁੰਦੇ ਹਨ ਬੁਲ੍ਹ ਫਟਦੇ ਹਨ ਵਾਰ ਵਾਰ ਪਿਆਸ ਲੱਗਦੀ ਹੈ ਇਸਦੇ ਨਾਲ ਹੀ ਹੱਥ ਪੈਰ ਗਰਮ ਰਹਿੰਦੇ ਹਨ ਹੱਥਾਂ ਪੈਰਾਂ ਦੇ ਵਿੱਚੋਂ ਸੇਕ ਨਿਕਲਦਾ ਹੈ ਅੱਖਾਂ ਦੀ ਰੋਸ਼ਨੀ ਦੇ ਉੱਤੇ ਬੁਰਾ ਅਸਰ ਪੈਂਦਾ ਹੈ ਇਸ ਦੇ ਨਾਲ ਸਰੀਰਕ ਕਮਜ਼ੋਰੀ ਮਹਿਸੂਸ ਕਰਦਾ ਹੈ ਹਰ ਵੇਲੇ ਥਕਾਨ ਰਹਿੰਦੀ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਸਾਹਮਣੇ ਆ ਜਾਂਦੀਆਂ ਹਨ ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਰਹਿੰਦੀ ਹੋਵੇ ਤਾਂ ਤੁਸੀਂ ਗੂੰਦ ਕਤੀਰੇ ਦਾ ਸੇਵਨ ਕਰ ਸਕਦੇ ਹੋ ਇਸ ਦੇ ਨਾਲ ਤੁਹਾਡੀ ਸਾਰੀ ਥਕਾਨ ਉੱਤਰ ਜਾਵੇਗੀ ਅਤੇ ਜੇਕਰ ਉਹ ਸਿਰ ਦਰਦ ਵਰਗੀ ਕੋਈ
ਸਮੱਸਿਆ ਹੋ ਰਹੀ ਹੋਵੇ ਤਾਂ ਉਸ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।ਪਰ ਤੁਹਾਨੂੰ ਦੱਸ ਦਈਏ ਕਿ ਗੂੰਦ ਕਤੀਰੇ ਦਾ ਬਹੁਤ ਜ਼ਿਆਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਇਸ ਦੀ ਤਾਸੀਰ ਠੰਢੀ ਹੁੰਦੀ ਹੈ ਖ਼ਾਸਕਰ ਮਰਦਾਂ ਨੂੰ ਇਸ ਦਾ ਬਹੁਤ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦੇ ਨਾਲ ਤੁਹਾਨੂੰ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਲਈ ਦਿਨ ਵਿੱਚ ਇੱਕ ਚਮਚ ਗੂੰਦ ਕਤੀਰੇ ਦਾ ਸੇਵਨ ਤੁਸੀਂ ਕਰ ਸਕਦੇ ਹੋ।ਤੇ ਆਪਣੇ ਸਰੀਰ ਦੀ ਨਾਲ ਜੁਡ਼ੀਅਾਂ ਹੋੲੀਅਾਂ ਅਨੇਕਾਂ ਸਮੱਸਿਆਵਾਂ ਤੋਂ ਰਾਹਤ ਵੀ ਪਾ ਸਕਦੇ ਹੋ।
ਅਸੀਂ ਰੋਜ਼ਾਨਾ ਨਵੀਂ ਨਵੀਂ ਜਾਣਕਾਰੀ ਤੁਹਾਡੇ ਤੱਕ ਲੈਕੇ ਆਉਂਦੇ ਹਾਂ। ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਇਹ ਜਾਣਕਾਰੀ ਅਸੀਂ ਆਪਣੇ ਕੋਲੋ ਨਹੀਂ ਤਿਆਰ ਕਰਦੇ। ਇਸ ਤਰ੍ਹਾਂ ਦੀਆਂ ਰੌਚਕ ਜਾਣਕਾਰੀਆਂ ਲੈਣ ਲਈ ਸਾਡਾ ਪੇਜ ਫੌਲੋ ਕਰ ਸਕਦੇ ਹੋ। ਸਾਡੇ ਪੇਜ ਤੇ ਦੇਸ਼ ਵਿਦੇਸ਼ ਦੀਆਂ, ਮੌਸਮ ਅਤੇ ਸਿਹਤ ਸੰਬੰਧੀ ਜਾਨਕਾਰੀ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਸਾਡੀ ਕਰੁਜਗਾਰੀ ਤੋਂ ਸੰਤੁਸ਼ਟ ਹੋ ਤਾਂ ਪੇਜ ਨੂੰ ਲਾਈਕ ਸ਼ੇਅਰ ਅਤੇ ਫੌਲੋ ਕਰੋ।
Live punjab ਸਾਰੇ ਦਰਸ਼ਕਾਂ ਨੂੰ ਨਵੀਂ ਜਾਣਕਾਰੀ ਦੇ ਨਾਲ ਨਾਲ ਕਰੰਟ ਨਿਊਜ਼ ਸਾਹਮਣੇ ਲੈ ਕੇ ਆਉਂਦਾ ਹੈ। ਇਸ ਵਿਚ ਤੁਹਾਡੇ ਮਹੱਲੇ, ਕਸਬੇ, ਇਲਾਕੇ, ਤੇ ਪਿੰਡ ਅਤੇ ਜ਼ਮੀਨੀ ਪੱਧਰ ਤੋਂ ਦੇਸ਼ ਵਿਦੇਸ਼ ਨਾਲ ਜੁੜੀ ਹੋਈ ਜਾਣਕਾਰੀ ਤੁਹਾਡੇ ਸਾਹਮਣੇ ਲੈ ਕੇ ਆਉਦਾ ਹੈ। ਅਸੀਂ ਰੋਜ਼ਾਨਾ ਖੋਜ ਕਰ ਕੇ ਤੇ ਉਸ ਖ਼ਬਰ ਨੂੰ ਤਰਕ ਸੰਗਤ ਦਰਸ਼ਕਾਂ ਨਾਲ ਸਾਂਝੀ ਕਰਦੇ ਹਾਂ। ਸਾਡੇ ਨਾਲ ਜੁੜ ਕੇ ਨਵੀ ਸੁਪਰਫਾਸਟ ਸਭ ਤੋਂ ਤੇਜ਼ ਜਾਣਕਾਰੀ ਹਾਸਲ ਕਰ ਸਕਦੇ ਹੋ, ਇਹ ਜਾਣਕਾਰੀ ਦੋਸਤਾਂ ਨਾਲ ਸਾਂਝਾ ਕਰ ਕੇ ਉਨ੍ਹਾਂ ਦੀ ਜਾਣਕਾਰੀ ਚ ਵਾਧਾ ਕਰ ਸਕਦੇ ਹੋ।live punjab ਸੱਚੀਆਂ ਤੇ ਤਾਜ਼ਾ ਖਬਰਾਂ ਦਾ ਇੱਕ ਵੱਡਾ ਦਾਇਰਾ ਹੈ ਜਿਸ ਵਿਚ ਸਿਹਤ , ਨਿਊਜ਼, ਮਨੋਰੰਜਨ , ਖੇਡਾਂ, ਆਦਿ ।