ਪੰਜਾਬ ਪੁਲਿਸ ਕਾਂਸਟੇਬਲ ਅਤੇ ਸਬ ਇੰਸਪੈਕਟਰ update.

ਕਾਂਸਟੇਬਲ ਦੀਆਂ ਪੋਸਟਾਂ ਦਾ ਪੇਪਰ ਅਗਸਤ 2023 ਵਿੱਚ ਹੋਵੇਗਾ ਅਤੇ ਇਨ੍ਹਾਂ 1746 ਪੋਸਟਾਂ ਲਈ 2 ਲੱਖ 58 ਹਜ਼ਾਰ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ

ਸਬ ਇੰਸਪੈਕਟਰ ਦੀਆਂ ਪੋਸਟਾਂ ਦਾ ਪੇਪਰ ਜੁਲਾਈ 2023 ਵਿਚ ਹੋਵੇਗਾ ਅਤੇ ਇਨ੍ਹਾਂ 288 ਪੋਸਟਾਂ ਲਈ 50 ਹਜ਼ਾਰ ਉਮੀਦਵਾਰ ਨੇ ਅਪਲਾਈ ਕੀਤਾ ਹੈ।

ਇਹਨਾਂ ਪੋਸਟਾਂ ਦੀ ਫਿਜੀਕਲ ਪਰੀਖਿਆ ਸਤੰਬਰ 2023 ਦੇ ਵਿੱਚ ਹੋਵੇਗੀ।

: ਪੰਜਾਬ ਭਾਰਤ ਵਿੱਚ ਪਿਆ ਸਰਕਾਰੀ ਨੌਕਰੀ ਦੇ ਪੇਪਰ ਨੂੰ ਲੈ ਕੇ ਘਮਾਸਾਨ ਭਗਵੰਤ ਮਾਨ ਵੀ ਹੋਏ ਹੈਰਾਨ

ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Comment

Your email address will not be published. Required fields are marked *