ਭਾਰਤ ਲਈ ਇੱਕ ਹੋਰ ਨੌਜਵਾਨ ਸਿੱਖ ਪਾ ਗਿਆ ਸ਼ਹੀਦੀ ਹੁਣ ਸਾਡਾ ਪੁੱਤ ਵੀਂ ਅੱਤਵਾਦੀ

ਭਾਰਤ ਲਈ ਇੱਕ ਹੋਰ ਨੌਜਵਾਨ ਸਿੱਖ ਪਾ ਗਿਆ ਸ਼ਹੀਦੀ ਹੁਣ ਸਾਡਾ ਪੁੱਤ ਵੀਂ ਅੱਤਵਾਦੀ

ਅੱਜ ਜੋ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਇਹ ਸ਼ਹੀਦ ਪਰਵਿੰਦਰ ਸਿੰਘ ਨਾਲ ਸੰਬੰਧਿਤ ਹੈ। ਬੀਤੇ ਦਿਨ ਹੀ ਸ਼ਹੀਦ ਪਰਵਿੰਦਰ ਸਿੰਘ ਨੂੰ ਬਾਰਡਰ ਤੇ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਉਸਦੀ ਸਰੀਰ ਨੂੰ ਕੋਈ ਦਿਨਾਂ ਬਾਅਦ ਅੱਜ ਪਿੰਡ ਲੈ ਕੇ ਪਹੁੰਚੀ ਹੈ ਭਾਰਤੀ ਫੌਜ ਦੇਖੋ ਉਹਨਾਂ ਦੇ ਪਿਤਾ ਨੇ ਕੀ ਕਿਹਾ ਵੀਡੀਓ ਵਿੱਚ

ਦੱਸ ਦਈਏ ਕਿ ਉਹਨਾਂ ਨੇ ਪਿਤਾ ਨੇ ਕਿਹਾ ਕਿ ਮੇਰੇ ਦੋ ਪੁੱਤਰ ਸਨ ਅਤੇ ਦੋਨੇ ਹੀ ਫੌਜ ਵਿੱਚ ਸਨ। ਇੱਕ ਹਜੇ ਆਪਣੀ ਡਿਊਟੀ ਤੇ ਹੈ ਅਤੇ ਇੱਕ ਦੇਸ਼ ਲਈ ਸ਼ਹੀਦੀ ਪ੍ਰਾਪਤ ਕਰ ਚੁੱਕਾ। ਮੈਂ ਵੀ ਪਹਿਲਾਂ ਫੌਜ ਦੀ ਨੌਕਰੀ ਕਰਦਾ ਸੀ ਅਤੇ ਦੇਸ਼ ਦੀ ਸੇਵਾ ਕੀਤੀ ਅੱਜ ਮੇਰੇ ਪੁੱਤਰ ਦੀ ਲਾਸ਼ ਤਿਰੰਗੇ ਵਿੱਚ ਲਿਪਟ ਕੇ ਆਈ ਹੈ। ਮੈਨੂੰ ਬਹੁਤ ਮਾਣ ਹੈ ਕਿ ਮੇਰੇ ਪੁੱਤਰ ਨੇ ਕੌਮ ਅਤੇ ਦੇਸ਼ ਵਾਸਤੇ ਦੇਸ਼ ਲਈ ਵਸਦੇ ਹਸਦੇ ਕਰ ਜਾਣ ਦੇ ਦਿੱਤੀ ਹ ਤੇ ਸ਼ਹਾਦਤ ਪ੍ਰਾਪਤ ਕਰ ਗਿਆ

ਉਸ ਨੇ ਕਿਹਾ ਕਿ ਅਸੀਂ ਇਦਾਂ ਹੀ ਭਾਰਤ ਲਈ ਆਪਣੀਆਂ ਜਾਨਾਂ ਕੁਰਬਾਨ ਕਰਦੇ ਰਹਾਂਗੇ ਪਰ ਜੋ ਸਾਨੂੰ ਅੱਤਵਾਦੀ ਕਹਿੰਦੇ ਹਨ ਜਦੋਂ ਅਸੀਂ ਹੱਕ ਮੰਗਦੇ ਹਾਂ ਤਾਂ ਸਾਨੂੰ ਉਦੋਂ ਬਹੁਤ ਦੁੱਖ ਹੁੰਦਾ ਹੈ ਜਦੋਂ ਅਸੀਂ ਬਾਰਡਰ ਤੇ ਮਰੀਏ ਤਾਂ ਸ਼ਹੀਦ ਹ ਜਦੋਂ ਅਸੀਂ ਆਪਣੇ ਹੱਕ ਮੰਗੀਏ ਤਾਂ ਉਦੋਂ ਅੱਤਵਾਦੀ ਇਹ ਕਹਿ ਕੇ ਉਸਨੇ ਪੱਤਰਕਾਰ ਨੂੰ ਦਿੱਤਾ ਕੋਰਾ ਜਵਾਬ ਅਤੇ ਭਾਰਤੀ ਸਰਕਾਰ ਅੱਗੇ ਰੱਖੀਆਂ ਕੁਝ ਮੰਗਾਂ ਉਸ ਨੇ ਕਿਹਾ ਕਿ ਸਾਡੇ ਸਕੂਲ ਦਾ ਪ੍ਰਾਈਮਰੀ ਸਕੂਲ ਦਾ ਨਾਮ ਇਸ ਸ਼ਹੀਦ ਦੇ ਨਾਂ ਤੇ ਪਵੇ।
ਘਰ ਦੇ ਪਰਿਵਾਰ ਦੇ ਮੈਂਬਰਾਂ ਦਾ ਜੀ ਨਹੀਂ ਦੇਖਣ ਜਾ ਰਿਹਾ ਸੀ ਉਸ ਦੀ ਮਾਂ ਦਾ ਹੋ ਚੁੱਕਾ ਹੈ ਰੋ ਰੋ ਕੇ ਬੁਰਾ ਹਾਲ ਭੈਣ ਵੀ ਚਲੀ ਗਈ ਹੈ ਡਿਪਰੈਸ਼ਨ ਵਿੱਚ ਉਸ ਦੇ ਸਨ ਦੋ ਬੱਚੇ ਹੁਣੀ ਹੋਇਆ ਸੀ ਵਿਆਹ

ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਸਾਨੂੰ ਫੋਲੋ ਜਰੂਰ ਕਰ ਲਓ ਅਤੇ ਇਸ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਸੀਂ ਜੋ ਜਾਣਕਾਰੀ ਪ੍ਰਾਪਤ ਕੀਤੀ ਹ ਇਸ ਵਿੱਚ ਲਾਈਵ ਪੰਜਾਬ ਦਾ ਕੋਈ ਹੱਥ ਨਹੀਂ ਹੈ ਇੰਟਰਨੈਟ ਦੇ ਮਾਧਿਅਮ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਉਦੇ ਆਂ ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਤੁਸੀਂ ਆਪਣੇ ਰਿਸ਼ਤੇਦਾਰਾਂ ਜਰਾ ਦੋਸਤਾਂ ਸ਼ੇਅਰ ਕਰ ਸਕਦੇ ਹੋ। ਅਤੇ ਸਾਨੂੰ ਪੇਜ ਨੂੰ ਫੋਲੋ ਕਰ ਸਕਦੇ ਹੋ। ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਨਹੀਂ ਲੱਗਦੀ ਤਾਂ ਤੁਸੀਂ ਕਮੈਂਟ ਕਰਕੇ ਆਪਣੇ ਕਮੈਂਟ ਬਾਕਸ ਵਿੱਚ ਸਾਨੂੰ ਇਸ ਤੋਂ ਬਿਹਤਰੀਨ ਜਾਣਕਾਰੀ ਦੇਣ ਦਾ ਫਾਰਮੂਲਾ ਵੀ ਦੱਸ ਸਕਦੇ ਹੋ ਜੀ ਧੰਨਵਾਦ

Leave a Comment

Your email address will not be published. Required fields are marked *