ਮਾਨਸਾ ਤੋਂ ਦੋ ਭਈਏ ਦੋ ਸਿੱਖ ਨਾਬਾਲਿਗ ਬੱਚੀਆਂ ਨੂੰ ਲੈਜਾ ਰਹੇ ਸੀ ਮੌਕੇ ਤੇ ਸਿੰਘਾਂ ਨੇ ਲਏ ਘੇਰ ਦੇਖੋ ਕੀ ਹੋਇਆ

ਮਾਨਸਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਬੀਤੇ ਦਿਨ ਕੱਲ ਆਗਰਾ ਤੋਂ ਆਏ ਦੋ ਭਈਏ 13 ਸਾਲਾ ਮਾਸੂਮ ਨਾਬਾਲਗ ਬੱਚੀਆਂ ਨੂੰ ਗੁੰਮਰਾਹ ਕਰਕੇ ਲਿਜਾ ਰਹੇ ਸਨ। ਮੌਕੇ ਤੇ ਇੱਕ ਮਾਤਾ ਨੂੰ ਪਤਾ ਲੱਗਾ ਤਾਂ ਓਹਨਾ ਨੇ ਮਾਨਸਾ ਦੇ ਇਕ ਸਮਾਜਸੇਵੀ ਪਰਵਿੰਦਰ ਸਿੰਘ ਝੋਟਾ ਨੇ ਫੜ ਲਿਆ ਦੱਸਿਆ ਜਾ ਰਿਹਾ ਹੈ ਕਿ ਓਹਨਾ ਦੋਨਾਂ ਮੁੰਡੇ ਚੋਂ ਇੱਕ ਭੱਜ ਗਿਆ ਅਤੇ ਇਕ ਕਾਬੂ ਵਿਚ ਆ ਗਿਆ ਸੀ। ਉਸ ਤੋਂ ਪੁੱਛਣ ਤੇ ਪਤਾ ਲੱਗਾ ਕਿ ਉਹ ਆਗਰਾ ਤੋਂ ਸਪੈਸਲ ਟਿਕਟ ਬੁੱਕ ਕਰਵਾ ਕੇ ਇਹਨਾ ਦੋਨਾਂ ਕੁੜੀਆਂ ਨੂੰ ਲੈਣ ਆਏ ਸਨ। ਦੋਨੋ ਲੜਕੀਆਂ ਸਿੱਖ ਸਮਾਜ ਨਾਲ ਸੰਬੰਧ ਰੱਖਦੀਆਂ ਹਨ ਤੇ ਨਾਬਾਲਗ ਬੱਚੀਆਂ ਹਨ। ਬਾਕੀ ਤੁਸੀ ਸਾਰੀ ਜਾਣਕਾਰੀ ਲਈ ਹੇਠਾਂ ਜਾਕੇ ਪੂਰੀ ਵੀਡਿਓ ਵੇਖ ਸਕਦੇ ਹੋ।
ਇਹ ਵੀ ਪੜ੍ਹੋ:ਤਾਜ਼ਾ ਖਬਰ ਭਈਆਂ ਨੇ ਖੋਹ ਲਿਆ ਪੰਜਾਬੀ ਤੋਂ ਮੋਟਰਸਾਈਕਲ! ਤ-ਲਵਾਰ ਨਾਲ ਵੱਢਿਆ !
ਇਸ ਤਰਾਂ ਦੀਆਂ ਵਾਇਰਲ ਖਬਰਾਂ ਅਤੇ ਜਾਣਕਾਰੀ ਲਈ ਤੁਸੀਂ ਸਾਨੂੰ ਸਾਡੇ ਫੇਸਬੁਕ ਪੇਜ ਤੇ ਵੀ ਲਾਈਕ ਕਰੋ ਸਕਦੇ ਹੋ ਅਤੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰ ਸਕਦੇ ਹੋ, ਉਮੀਦ ਕਰਦੇ ਹਾਂ ਕਿ ਇਸ ਜਾਣਕਾਰੀ ਨੂੰ ਤੁਸੀਂ ਪੂਰੀ ਤਰ੍ਹਾਂ ਦੇਖ ਲਿਆ ਹੋਵੇਗਾ ਅਤੇ ਸ਼ੇਅਰ ਕਰ ਦਿੱਤਾ ਹੋਵੇਗਾ ,ਇਸ ਤਰਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ ਅਤੇ ਟੈਲੀਗਰਾਮ ਤੇ ਵੀ ਦੇਖ ਸਕਦੇ ਹੋ
ਵੱਡੀ ਤਾਜ਼ਾ ਖ਼ਬਰ:ਤੇਰਾਂ ਹਜ਼ਾਰ ਗਾਵਾਂ ਪਾਲ ਰਹੇ ਸਨ ਨਿਹੰਗ ਸਿੰਘ, ਮੌਕੇ ਤੇ ਮਾਨ ਸਰਕਾਰ ਅਠੱਥੀ ਕਿੱਲਿਆ ਦਾ ਕਬਜ਼ਾ ਲੈਣ ਪਹੁੰਚੀ ।
ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀ ਸਹੀ ਅਤੇ ਸਪੱਸ਼ਟ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ,ਤੇ ਤੁਹਾਡਾ ਵੀ ਫਰਜ ਬਣਦਾ ਹੈ ਕਿ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਤੁਸੀਂ ਸ਼ੇਅਰ ਕਰੋ ਅਤੇ ਸਾਡੇ ਫੇਸਬੁਕ ਪੇਜ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰੋ ,ਉਮੀਦ ਕਰਦੇ ਹਾਂ ਕਿ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਸਮਝ ਆ ਜਾਂਦੀ ਹੈ ਅਤੇ ਇਸ ਤਰਾਂ ਦੀਆਂ ਤਾਜਾ ਖਬਰਾਂ ਅਤੇ ਜਾਣਕਾਰੀ ਲਈ ਸਾਡੇ ਵਾਇਰਲ ਤੱਕ ਦੇ ਪੇਜ ਨਾਲ ਜੁੜੇ ਰਹੋ