ਮਾਨ ਸਾਹਿਬ ਜੇ ਵਿਰੋਧੀ ਬੋਲਣ ਜੋਗੇ ਹੁੰਦੇ ਤਾਂ ਲੋਕ ਹਰਾਉਂਦੇ ਹੀ ਨਾ, ਤੁਸੀਂ ਜਵਾਬ ਦਿਓ ਲੋਕਾਂ ਦੇ ਸਵਾਲਾਂ ਦਾ, ਕੇਜੀ ਮੀਡੀਆ ਨੂੰ ਛੱਡ ਨਿਰਪੱਖ ਚੈਨਲਾਂ ਦੇ ਸਵਾਲਾਂ ਦਾ ਵੀ ਦਿਓ ਜਵਾਬ।

ਮਾਨ ਸਾਹਿਬ ਜੇ ਵਿਰੋਧੀ ਬੋਲਣ ਜੋਗੇ ਹੁੰਦੇ ਤਾਂ ਲੋਕ ਹਰਾਉਂਦੇ ਹੀ ਨਾ, ਤੁਸੀਂ ਜਵਾਬ ਦਿਓ ਲੋਕਾਂ ਦੇ ਸਵਾਲਾਂ ਦਾ, ਕੇਜੀ ਮੀਡੀਆ ਨੂੰ ਛੱਡ ਨਿਰਪੱਖ ਚੈਨਲਾਂ ਦੇ ਸਵਾਲਾਂ ਦਾ ਵੀ ਦਿਓ ਜਵਾਬ।
ਅਸੀਂ ਜੋ ਤੁਹਾਨੂੰ ਅੱਜ ਜਾਣਕਾਰੀ ਦੇਣ ਜਾ ਰਹੇ ਹਾਂ ਇਹ ਪਿਆ ਸਰਕਾਰ ਨਾਲ ਸੰਬੰਧਿਤ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਐਤਕੀ ਜੋ ਸਰਕਾਰ ਆਮ ਆਦਮੀ ਦੀ ਬਣੀ ਹੈ ਇਹ 92 ਸੀਟਾਂ ਜਿੱਤ ਕੇ ਬਣੀ ਹੈ। ਅਤੇ ਇਸ ਦੇ ਮੁੱਖ ਮੰਤਰੀ ਹਨ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਜੋ ਅੱਜ ਟਵੀਟ ਕਰਕੇ ਆਪਣੇ ਵਿਰੋਧੀ ਪਾਰਟੀਆਂ ਨੂੰ ਖੁੱਲੀ ਬਹਿਸ ਦਾ ਸੱਦਾ ਦਿੱਤਾ ਹੈ। ਉਸ ਬਾਰੇ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਅਤੇ ਚੰਗੀ ਤਰ੍ਹਾਂ ਉਹਨਾਂ ਤੋਂ ਜਾਣੂ ਹੋ
ਪਰ ਇਸ ਵਿਅਕਤੀ ਨੇ ਚੁੱਕ ਕੇ ਹਨ ਕੁਝ ਹੋਰ ਹੀ ਮੁੱਦੇ ਇਸ ਨੇ ਭਗਵੰਤ ਮਾਨ ਨੂੰ ਕਿਹਾ ਹੈ ਸਰਦਾਰ ਸਾਹਿਬ ਜੇਕਰ ਉਹ ਸਰਕਾਰਾਂ ਸਹੀ ਹੁੰਦੀਆਂ ਤਾਂ ਅਸੀਂ ਤੁਹਾਨੂੰ ਕਿਉਂ ਚੁਣਦੇ ਅਸੀਂ ਸਾਰੇ ਜਾਣਦੇ ਹਾਂ ਕਿ ਕੱਲ ਹੀ ਅਤੇ ਕਾਂਗਰਸੀ ਨਾਲ ਹੀ ਬੀਜੇਪੀ ਭਾਵ ਭਾਰਤੀ ਜਨਤਾ ਪਾਰਟੀ ਦੱਲਿਆਂ ਦੀ ਅਤੇ ਦਲਾਲ ਪਾਰਟੀਆਂ ਇਹ ਇੱਕ ਨੰਬਰ ਦੇ ਹਨ ਚੋਰ ਜੇਕਰ ਤੁਸੀਂ ਵੀ ਇਹਨਾਂ ਦੀ ਕੈਟਾਗਰੀ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੁੰਦੇ ਤਾਂ ਤੁਸੀਂ ਖੁੱਲੀ ਡਿਬੇਟ ਸਾਰੇ ਚੈਨਲਾਂ ਨੂੰ ਸੱਦੋ ਅਤੇ ਲੋਕਾਂ ਦੇ ਬਣਨ ਦੇ ਸਵਾਲਾਂ ਦਾ ਜਵਾਬ ਦਿਓ ਨਾ ਕਿ ਕਿਸੇ ਪਾਰਟੀਆਂ ਦੇ ਪ੍ਰਧਾਨਾਂ ਨਾਲ ਕੋਈ ਕਾਨਫਰੰਸ ਕਰਨੀ ਜਾਂ ਵੈਂਸ ਕਰਨ ਦੀ ਲੋੜ ਹੈ ਜੇਕਰ ਤੁਹਾਡੇ ਵਿੱਚ ਦਮ ਹੈ ਤਾਂ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦਿਓ ਇਹ ਪੱਤਰਕਾਰ ਨੇ ਹਿੱਕ ਠੋਕ ਕੇ ਕਿਹਾ ਅਤੇ ਇਸ ਨੇ ਇਹ ਵੀ ਕਿਹਾ ਜੇਕਰ ਤੁਸੀਂ ਡਿਬੇਟ ਕਰਨੀ ਹੈ ਤਾਂ ਪੰਜਾਬ ਦੇ ਸਾਰੇ ਚੈਨਲਾਂ ਨੂੰ ਅਨੁਮਤੀ ਹੋਣੀ ਚਾਹੀਦੀ ਹੈ ਕਿ ਉਹ ਡਿਬੇਟ ਵਿੱਚ ਆਪਣਾ ਪ੍ਰੋਡਕਾਸਟ ਜਾਂ ਉਸਦਾ ਪ੍ਰਸਾਰਨ ਆਪਣੇ ਚੈਨਲ ਤੇ ਕਰ ਸਕਣ। ਜੇਕਰ ਤੁਸੀਂ ਕੇਵਲ ਆਪਣਾ ਹੀ ਮੀਡੀਆ ਉੱਥੇ ਬੁਲਾਓਗੇ ਤਾਂ ਤੁਸੀਂ ਵੀ ਉਨੇ ਹੀ ਇਸ ਬਹਿਸ ਵਿੱਚ ਨਾਕਾਮ ਸਾਬਿਤ ਹੋਣਗੇ
ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਤੁਸੀਂ ਇਹ ਜਾਣਕਾਰੀ ਆਮ ਲੋਕਾਂ ਤੱਕ ਆਪਣੇ ਰਿਸ਼ਤੇਦਾਰਾਂ ਅਤੇ 200 ਤੱਕ ਪਹੁੰਚਾ ਸਕਦੇ ਹੋ। ਨੋਟ ਲਾਈਵ ਪੰਜਾਬ ਦਾ ਇਸ ਜਾਣਕਾਰੀ ਵਿੱਚ ਕੋਈ ਹੱਥ ਨਹੀਂ ਹੈ ਇਹ ਇੰਟਰਨੈਟ ਤੋਂ ਪ੍ਰਾਪਤ ਕੀਤੀ ਜਾਣਕਾਰੀ ਹੈ। ਜੇਕਰ ਤੁਸੀਂ ਹੋਰ ਖਬਰਾਂ ਸੁਣਨਾ ਚਾਹੁੰਦੇ ਹੋ ਅਤੇ ਆਪਣੇ ਆਸ ਪਾਸ ਜੋ ਵਾਪਰ ਰਿਹਾ ਹੈ ਉਸ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਈਵ ਪੰਜਾਬ ਦੇ ਪੇਜ ਨੂੰ ਜਰੂਰ ਫੋਲੋ ਕਰ ਲਵੋ