ਮੁਲਾਜ਼ਮਾਂ ਕੋਲੋਂ ਚਿੱਟਾ ਫੜ੍ਹਨ ਵਾਲੀ ਵੀਡੀਓ ‘ਤੇ SSP ਨੂੰ ਸਿੱਧੇ ਸਵਾਲ ! ਕਿਓਂ ਲੁਕੋਇਆ ਸੀ ਮੂੰਹ

ਮੁਲਾਜ਼ਮਾਂ ਕੋਲੋਂ ਚਿੱਟਾ ਫੜ੍ਹਨ ਵਾਲੀ ਵੀਡੀਓ ‘ਤੇ SSP ਨੂੰ ਸਿੱਧੇ ਸਵਾਲ ! ਕਿਓਂ ਲੁਕੋਇਆ ਸੀ ਮੂੰਹ

ਹਾਂਜੀ ਸਾਡੇ ਵੱਲੋਂ ਦਿੱਤੀ ਜਾਣਕਾਰੀ ਸੋਸ਼ਿਲ ਮੀਡੀਆ ਤੋਂ ਇਕੱਠੀ ਕੀਤੀ ਜਾਂਦੀ ਹੈ ਇਸ ਵਿੱਚ ਸਾਡਾ ਕੋਈ ਰੌਲ ਨਹੀਂ ਹੈ ਖ਼ਬਰ ਝੂਠੀ ਜਾਂ ਸੱਚੀ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ।
ਵੀਡਿਓ ਵੇਖਣ ਲਈ ਨੀਚੇ ਜਾਓ⬇️

ਜਿਵੇਂ ਤੁਹਾਨੂੰ ਪਤਾ ਹੀ ਹੈ ਪੰਜਾਬ ਦਾ ਮਾਹੌਲ ਦਿਨੋ ਦਿਨ ਖ਼ਰਾਬ ਹੁੰਦਾ ਜਾ ਰਿਹਾ ਹੈ l। ਸਰਕਾਰਾਂ ਹਰ ਕੰਮ ਵਿੱਚ ਨਾਕਾਮਯਾਬ ਹੁੰਦੀਆਂ ਦਿਖਾਈ ਦੇ ਰਹੀਆਂ ਹਨ।
ਵੀਡਿਓ ਵੇਖਣ ਲਈ ਨੀਚੇ ਜਾਓ⬇️

ਸਾਡੇ ਵੱਲੋਂ ਦਿੱਤੀ ਜਾਣਕਾਰੀ ਹੋਰ ਪਲੇਟਫਾਰਮ ਤੋਂ ਇਕੱਠੇ ਕਰਕੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ। Live Punjab ਇਸਦੀ ਕੋਈ ਪੁਸ਼ਟੀ ਨਹੀਂ ਕਰਦਾ। ਜੇਕਰ ਤੁਹਾਨੂੰ ਸਾਡੇ ਵਲੋਂ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਕਮੈਂਟਸ ਬਾਕਸ ਵਿੱਚ ਆਪਣੀ ਹੱਲਾਸ਼ੇਰੀ ਦਿਆ ਕਰੋ।
Live Punjab ਹਮੇਸ਼ਾ ਤੁਹਾਡੇ ਲਈ ਦੁਨੀਆਂ ਭਰ ਦੀਆਂ ਖਬਰਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਲੈਕੇ ਆਓਂਦਾ ਹੈ ਇਸ ਕਰਕੇ ਸਾਡੇ ਪੇਜ ਨਾਲ ਜੁੜੇ ਰਹੋ।

ਮੁਲਾਜ਼ਮਾਂ ਕੋਲੋਂ ਚਿੱਟਾ ਫੜ੍ਹਨ ਵਾਲੀ ਵੀਡੀਓ ‘ਤੇ SSP ਨੂੰ ਸਿੱਧੇ ਸਵਾਲ ! ਕਿਓਂ ਲੁਕੋਇਆ ਸੀ ਮੂੰਹ

Punjab News: SDM ‘ਤੇ ਲੱਗੇ ਲੋਕਾਂ ਨੂੰ ਖੱਜਲ ਕਰਨ ਦੇ ਇਲਜ਼ਾਮ, ਕੁੜੀ ਨੇ ਬਣਾ ਲਈ ਵੀਡੀਓ, ਫਿਰ SDM ਨੇ ਵੀ ਦਿੱਤਾ ਜਵਾਬ
Punjab News: ਰੂਪ ਕੌਰ ਸੰਧੂ ਨਾਮ ਦੀ ਔਰਤ ਵੱਲੋਂ ਐਸ ਡੀ ਐਮ ਖਡੂਰ ਸਹਿਬ ਦੇ ਦਫ਼ਤਰ ਵਿੱਚ ਜਾ ਕੇ ਜੰਮ ਕੇ ਹੰਗਾਮਾ ਕੀਤਾ ਜਿਸਦੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਖ਼ੂਬ ਵਾਇਰਲ ਹੋ ਰਹੀ ਹੈ। ਰੂਪ ਕੌਰ ਸੰਧੂ ਵੀਡੀਓ ਵਿੱਚ ਐਸ ਡੀ ਐਮ ‘ਤੇ ਸ਼ਰੇਆਮ ਪੈਸੇ ਲੈ ਕੇ ਦੂਸਰੀ ਧਿਰ ਦਾ ਪੱਖ ਲੈਣ ਦਾ ਆਰੋਪ ਲਗਾਉਂਦਿਆਂ ਐਸ ਡੀ ਐਮ ਕੋਲੋਂ ਆਪਣੇ ਕੇਸ ਦੇ ਕਾਗਜ਼ਾਤਾਂ ਦੀ ਮੰਗ ਕਰਦੀ ਹੈ। ਵੀਡੀਓ ਵਿੱਚ ਐਸ ਡੀ ਐਮ ਆਪਣਾ ਤਰਕ ਦੇਣ ਦੀ ਕੋਸ਼ਿਸ਼ ਕਰਦੇ ਵੀ ਨਜ਼ਰ ਆਉਂਦੇ ਹਨ ਲੇਕਿਨ ਰੂਪ ਕੌਰ ਸੰਧੂ ਐਸ ਡੀ ਐਮ ਦੀਪਕ ਭਾਟੀਆ ਨੂੰ ਲੋਕਾਂ ਨੂੰ ਸਰੇਆਮ ਖ਼ਰਾਬ ਕਰਨ ਦੇ ਆਰੋਪ ਲਗਾਉਂਦੀ ਹੈ।

ਦੂਜੇ ਪਾਸੇ ਰੂਪ ਕੌਰ ਸੰਧੂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਐਸ ਡੀ ਐਮ ਦੀਪਕ ਭਾਟੀਆ ਮੀਡੀਆ ਸਾਹਮਣੇ ਆਏ ਅਤੇ ਆਪਣੇ ਤੇ ਰੂਪ ਕੌਰ ਸੰਧੂ ਵੱਲੋਂ ਲਗਾਏ ਗਏ ਆਰੋਪਾਂ ਨੂੰ ਬੇਬੁਨਿਆਦ ਦੱਸਿਆ ਕਿਹਾ ਕਿ ਰੂਪ ਕੌਰ ਸੰਧੂ ਦਾ 145 ਦਾ ਕੋਰਟ ਕੇਸ ਉਨ੍ਹਾਂ ਪਾਸ ਚੱਲ ਰਿਹਾ ਹੈ

ਉਨ੍ਹਾਂ ਦੱਸਿਆ ਕਿ ਰੂਪ ਕੌਰ ਅਤੇ ਉਨ੍ਹਾਂ ਦੀ ਮਾਤਾ ਉਨ੍ਹਾਂ ਪਾਸ ਆਏ ਸਨ। ਐਸ ਡੀ ਐਮ ਨੇ ਦੱਸਿਆ ਕਿ ਉਕਤ ਕੇਸ ਬਾਰੇ ਉਹ ਪਹਿਲਾਂ ਹੀ ਡਿਪਟੀ ਕਮਿਸ਼ਨਰ ਨੂੰ 30/6 ਅਤੇ 18/8 ਨੂੰ ਚਿੱਠੀ ਰਾਹੀਂ ਕੇਸ ਨੂੰ ਬਦਲਣ ਬਾਰੇ ਲਿਖਿਆ ਗਿਆ ਹੈ ਕਿਉਂਕਿ ਕਿ ਰੂਪ ਕੌਰ ਸੰਧੂ ਹੋਣਾ ਵੱਲੋਂ ਉਨ੍ਹਾਂ ਦੇ ਦਫ਼ਤਰ ਨਾਲ ਬਦਸਲੂਕੀ ਕੀਤੀ ਗਈ ਸੀ ਅਤੇ ਦਫਤਰ ਵਿੱਚੋਂ ਕੇਸ ਨਾਲ ਸਬੰਧਤ ਫਾਈਲਾਂ ਚੋਰੀ ਕਰ ਲਈਆ ਗਈਆ ਸਨ ਜਿਸ ਸਬੰਧ ਵਿੱਚ ਪਹਿਲਾਂ ਹੀ ਪੁਲਿਸ ਕੋਲ ਐਫ਼ ਆਈ ਆਰ ਦਰਜ ਹੈ।

Leave a Comment

Your email address will not be published. Required fields are marked *