ਸ਼ਿਵ ਜੀ ਦੇ ਜਦੋਂ ਖੜਕ ਨਿਹੰਗ ਸਿੰਘ ਨੇ ਮਾਰਿਆ ਬਰਸਾ, ਦੇਖੋ ਵੀਡਿਉ ਤੇ share ਜਰੂਰ ਕਰੋ ਸਾਰੇ ਦੁੱਖ ਦੂਰ ਹੋ ਜਾਣਗੇ?

ਸ਼ਿਵ ਜੀ ਦੇ ਜਦੋਂ ਖੜਕ ਨਿਹੰਗ ਸਿੰਘ ਨੇ ਮਾਰਿਆ ਬਰਸਾ, ਦੇਖੋ ਵੀਡਿਉ ਤੇ share ਜਰੂਰ ਕਰੋ ਸਾਰੇ ਦੁੱਖ ਦੂਰ ਹੋ ਜਾਣਗੇ?
ਇਹ ਮੰਨਿਆ ਜਾਂਦਾ ਹੈ ਕਿ ਜਦੋਂ ਭਗਵਾਨ ਵਿਸ਼ਨੂੰ ਸਾਵਣ ਦੇ ਮਹੀਨੇ ‘ਚ ਯੋਗ ਨਿਦ੍ਰਾ ‘ਚ ਜਾਂਦੇ ਹਨ, ਤਾਂ ਭਗਵਾਨ ਸ਼ਿਵ ਬ੍ਹਿਮੰਡ ਨੂੰ ਚਲਾਉਣ ਦੀ ਜ਼ਿੰਮੇਵਾਰੀ ਸੰਭਾਲ ਲੈਂਦੇ ਹਨ। ਇਸ ਲਈ ਸਾਵਣ ‘ਚ ਸ਼ਿਵ ਦੀ ਪੂਜਾ ਮਹੱਤਵਪੂਰਨ ਮੰਨੀ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸਿੱਧ ਜੋਤਸ਼ੀ ਪੰਡਿਤ ਰਾਮ ਕੁਮਾਰ ਸ਼ਰਮਾ ਲਾਲ ਕਿਤਾਬ ਵਾਲਿਆਂ ਨੇ ਦੱਸਿਆ ਕਿ ਇਸ ਵਾਰ ਸਾਵਣ ‘ਚ 30 ਨਹੀਂ 59 ਦਿਨ ਹਨ। ਜਿਸ ਕਾਰਨ ਇਸ ਵਾਰ ਚਾਰ ਦੀ ਬਜਾਏ 8 ਸੋਮਵਾਰ ਨੂੰ ਵਰਤ ਤੇ ਪੂਜਾ ਹੋਵੇਗੀ।
ਜੋਤਿਸ਼ ਅਚਾਰਿਆ ਪੰਡਿਤ ਰਾਮ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਸਾਲ ‘ਚ ਇਕ ਮਹੀਨਾ ਵੱਧ ਗਿਆ ਹੈ, ਜਿਸਨੂੰ ਅਧਿਕਮਾਸ ਕਹਿੰਦੇ ਹਨ। ਸ਼ਿਵ ਭਗਤਾਂ ਲਈ ਇਹ ਮਹੀਨਾ ਆਪਣਾ ਵਿਸ਼ੇਸ਼ ਮਹੱਤਵ ਰੱਖਦਾ ਹੈ। ਭਗਵਾਨ ਸ਼ਿਵ ਨੂੰ ਪ੍ਰਸੰਨ ਕਰਨ ਦਾ ਇਸ ਵਾਰ ਦੁਰਲਭ ਯੋਗ ਬਣ ਰਿਹਾ ਹੈ। ਇਸ ਦਿਨ ਸ਼ਿਵਿਲੰਗ ਦਾ ਜਲ ਅਭਿਸ਼ੇਕ, ਰੂਦਰ ਅਭਿਸ਼ੇਕ ਕਰਨ ਨਾਲ ਭਗਵਾਨ ਸ਼ਿਵ ਜਲਦੀ ਪ੍ਰਸੰਨ ਹੋ ਜਾਂਦੇ ਹਨ। ਸਮੁੰਦਰ ਮੰਥਨ ਦੌਰਾਨ ਭਗਵਾਨ ਸ਼ਿਵ ਨੇ ਵਿਸ਼ਵਾਣ ਕੀਤਾ ਸੀ। ਜਦੋਂ ਵਿਸ਼ ਪੀਣ ਤੋਂ ਬਾਅਦ ਉਹ ਅਸਹਿਜ ਹੋ ਗਏ ਤਾਂ ਸਾਰੇ ਦੇਵੀ-ਦੇਵਤਿਆਂ ਨੇ ਉਨ੍ਹਾਂ ਦੀ ਜਲਨ ਨੂੰ ਘਟਾਉਣ ਲਈ ਉਨ੍ਹਾਂ ਨੂੰ ਜਲ ਅਰਪਿਤ ਕੀਤਾ ਸੀ, ਜਿਸ ਨਾਲ ਹੌਲੀ-ਹੌਲੀ ਭਗਵਾਨ ਸ਼ਿਵ ਦੇ ਸ਼ਰੀਰ ‘ਚੋਂ ਜ਼ਹਿਰ ਦਾ ਪ੍ਰਭਾਵ ਘੱਟਣ ਲੱਗਿਆ ਸੀ।
ਸ਼ੰਮੀ ਦਾ ਬੂਟਾ ਘਰ ਲਿਆਉਣਾ ਕਾਫ਼ੀ ਸ਼ੁਭ
ਪੰਡਿਤ ਰਾਮ ਕੁਮਾਰ ਸ਼ਰਮਾ ਨੇ ਅੱਗੇ ਦੱਸਿਆ ਕਿ ਸਮੁੰਦਰ ਮੰਥਨ ਸਾਵਣ ਮਹੀਨੇ ‘ਚ ਹੀ ਹੋਇਆ ਸੀ। ਅਜਿਹੇ ‘ਚ ਸਾਵਣ ਮਹੀਨੇ ‘ਚ ਜੇਕਰ ਭਗਵਾਨ ਸ਼ਿਵ ਨੂੰ ਜਲ ਅਰਪਿਤ ਕੀਤਾ ਜਾਂਦਾ ਹੈ ਤਾਂ ਵਿਅਕਤੀ ਦੇ ਸਾਰੇ ਦੁੱਖ, ਦੋਸ਼ ਤੇ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ ਇਸ ਮਹੀਨੇ ‘ਚ ਬਿਲ ਪੱਤਰ ਦਾ ਬੂਟਾ ਘਰ ‘ਚ ਲਗਾਉਣ ਨਾਲ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ ਤੇ ਵਾਸਤੂ ਦੋਸ਼ ਵੀ ਦੂਰ ਹੁੰਦਾ ਹੈ। ਸ਼ੰਕਰ ਜੀ ਨੂੰ ਤੁਲਸ਼ੀ ਅਰਪਿਤ ਕਰਨ ਦੀ ਮਨਾਹੀ ਹੁੰਦੀ ਹੈ, ਪਰ ਜੇਕਰ ਸਾਵਣ ਮਹੀਨੇ ‘ਚ ਤੁਲਸੀ ਦਾ ਬੂਟਾ ਘਰ ‘ਚ ਲਗਾਇਆ ਜਾਵੇ ਤਾਂ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਨਾਲ ਹੀ ਸਵੇਰੇ-ਸ਼ਾਮ ਇੰਨਾਂ੍ਹ ਦੀ ਪੂਜਾ ਵੀ ਕਰਨੀ ਚਾਹੀਦੀ ਹੈ। ਵਾਸਤੂ ਅਨੁਸਾਰ ਸ਼ੰਮੀ ਦਾ ਬੂਟਾ ਕਾਫ਼ੀ ਸ਼ੁਭ ਮਨਿੰਆ ਜਾਂਦਾ ਹੈ। ਉੱਥੇ ਹੀ ਉਸਦੇ ਪੱਤਿਆਂ ਦੀ ਵਰਤੋਂ ਭਗਵਾਨ ਸ਼ਿਵ ਦੀ ਪੂਜਾ ‘ਚ ਕੀਤੀ ਜਾਂਦੀ ਹੈ।