ਸੂਟ-ਸਲਵਾਰ ਪਾ, ਸੁਰਖੀ-ਬਿੰਦੀ ਲਾ ਕੁੜੀ ਦੀ ਥਾਂ paper ਦੇਣ ਪੁੱਜਿਆ ਮੁੰਡਾ, ਬੁੱਧੀਮਾਨ ਟੀਚਰ ਅੱਗੇ ਸਭ ਸਕੀਮਾਂ ਫੇਲ੍ਹ

ਸੂਟ-ਸਲਵਾਰ ਪਾ, ਸੁਰਖੀ-ਬਿੰਦੀ ਲਾ ਕੁੜੀ ਦੀ ਥਾਂ paper ਦੇਣ ਪੁੱਜਿਆ ਮੁੰਡਾ, ਬੁੱਧੀਮਾਨ ਟੀਚਰ ਅੱਗੇ ਸਭ ਸਕੀਮਾਂ ਫੇਲ੍ਹ
ਸੂਟ-ਸਲਵਾਰ ਪਾ, ਸੁਰਖੀ-ਬਿੰਦੀ ਲਾ ਕੁੜੀ ਦੀ ਥਾਂ paper ਦੇਣ ਪੁੱਜਿਆ ਮੁੰਡਾ, ਬੁੱਧੀਮਾਨ ਟੀਚਰ ਅੱਗੇ ਸਭ ਸਕੀਮਾਂ ਫੇਲ੍ਹ

ਲਾਈਵ ਪਜਾਬ ਦੇ ਮਾਧਿਅਮ ਨਾਲ ਤਾਜਾ ਖਬਰ ਸਾਹਮਣੇ ਆ ਰਹੀ ਹ ਕਿ ਲਾਈਵ ਪੰਜਾਬ ਨੂੰ ਖਬਰ ਮਿਲੀ ਹੈ ਕਿ ਫਾਜਲਕਾ ਦੇ ਪਿੰਡ ਵਿੱਚ ਪੇਪਰ ਦੇਣ ਪੁੱਜਿਆ ਔਰਤ ਦੀ ਥਾਂ ਤੇ ਮੁੰਡਾ ਇੱਕ ਲੜਕੀ ਨੇ ਪੇਪਰ ਦੇਣਾ ਸੀ ਤੇ ਇੱਕ ਮੁੰਡਾ ਬਣ ਕੇ ਵੱਗਿਆ ਲੜਕੀ ਉਸਨੇ ਸਾਵਰਾ ਭੇਸ ਬਦਲ ਕੇ ਆਪਣਾ ਸੂਟ ਸਲਵਾਰ ਪਾਇਆ ਅਤੇ ਬਿੰਦੀ ਵੀ ਲਾਈ ਹੋਈ ਸੀ ਬਾਅਦ ਵਿੱਚ ਉਸਨੇ ਝਾਂਜਰਾਂ ਦਾ ਸ਼ੋਰ ਤੇ ਇਕ ਲੋਈ ਤੇ ਵੱਡੇ ਵੱਡੇ ਵਾਲ ਵੀ ਲਾਏ ਹੋਏ ਸਨ ਜਮਾਂ ਇੱਕ ਲੜਕੀ ਦੀ ਤਰ੍ਹਾਂ ਲੱਗ ਰਿਹਾ ਸੀ ਉਸ ਨੇ ਫਰੀਦਕੋਟ ਯੂਨੀਵਰਸਿਟੀ ਵਿੱਚ ਜਾ ਕੇ ਪੇਪਰ ਦੇਣਾ ਸੀ ਇਹ ਪੇਪਰ ਸਫਾਈ ਕਰਮਚਾਰੀ ਵਿੱਚ ਹੋਰੀ ਭਰਤੀ 800 ਤਹਿਤ ਹੋ ਰਿਹਾ ਸੀ। ਇੱਕ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਕਿਸੇ ਦਾ ਪੇਪਰ ਦੇਣ ਗਿਆ ਇੱਕ ਢਾਣੀ ਦੀ ਪਰਮਜੀਤ ਕੌਰ ਔਰਤ ਦੇ ਨਾਂ ਤੇ ਪੇਪਰ ਦਿੱਤਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉਸ ਵਿੱਚ ਪੇਪਰ ਇਨਚਾਰਜ ਨੂੰ ਪਤਾ ਲੱਗ ਗਿਆ ਤੇ ਪੁੱਛ ਕਿਛ ਕੀਤੀ ਗਈ ਉਹ ਮੁੰਡਾ ਪਹਿਲਾਂ ਦਾ ਡਰਦਾ ਰਿਹਾ ਬਾਅਦ ਦੇ ਵਿੱਚ ਜਦ ਬੋਲਿਆ ਤਾਂ ਲੜਕੇ ਦੀ ਆਵਾਜ਼ ਨਿਕਲੀ ਪਹਿਲਾਂ ਤਾਂ ਬੋਲ ਲਈ ਹੀ ਨਹੀਂ ਰਿਹਾ ਸੀ ਤਾਂ ਜਿਆਦਾ ਸਖਤੀ ਨਾਲ ਪੇਸ਼ ਆਉਣ ਨਾਲ ਉਹ ਬੋਲਿਆ ਤਾਂ ਪਤਾ ਚੱਲ ਗਿਆ ਤੇ ਉਹ ਫੜ ਲਿਆ ਗਿਆ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਦੇਖੋ ਅਜੇ ਆਹ ਹੋ ਰਿਹਾ ਹੈ ਪੜ੍ਹਾਈ ਸਿੱਖਿਆ ਵਿੱਚ ਕਿਵੇਂ ਲੋਕ ਨੌਕਰੀਆਂ ਲਈ ਕਰ ਰਹੇ ਨੇ ਗਲਤ ਕੰਮ ਮੁੰਡਾ ਬਣ ਕੇ ਗਿਆ ਔਰਤ ਦੇਖੋ ਕਿਵੇਂ ਪੂਰੀ ਵੀਡੀਓ ਸਾਡਾ ਇਸ ਵਿੱਚ ਕੋਈ ਹੱਥ ਨਹੀਂ ਹੈ ਇਹ ਵੀਡੀਓਜ ਤੋਂ ਦੇਖ ਕੇ ਹੀ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ ਦੇਖੋ ਪੂਰੀ ਵੀਡੀਓ

ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਲਾਈਵ ਪੰਜਾਬ ਤੇ ਤੁਹਾਡਾ ਸਵਾਗਤ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੇ ਸਮੇਂ ਵਿੱਚ ਅਸੀਂ ਰੋਜਾਨਾ ਕੁਝ ਅਜਿਹੀਆਂ ਨਵੀਆਂ ਨਵੀਆਂ ਗੱਲਾਂ ਸੁਣਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸੁਣ ਕੇ ਸਾਡੇ ਲੂੰਕੰਡੇ ਖੜੇ ਹੋ ਜਾਂਦੇ ਹਨ ਅਤੇ ਕੁਝ ਖਬਰਾਂ ਅਸੀਂ ਅਜਿਹੀਆਂ ਦੇਖਦੇ ਆਂ ਜਿਹੜੀਆਂ ਸਾਡੇ ਦਿਲ ਨੂੰ ਸਕੂਨ ਦਿੰਦੀਆਂ ਹਨ ਅਤੇ ਸਾਨੂੰ ਇੰਟਰਟੇਨਮੈਂਟ ਕਰਦੀਆਂ ਹਨ ਅਤੇ ਸਾਨੂੰ ਮੋਟੀਵੇਟ ਕਰਦੀਆਂ ਹਨ।

ਲਾਈਵ ਪੰਜਾਬ ਜੋ ਵੀ ਖਬਰ ਤੁਹਾਡੇ ਤੱਕ ਪਹੁੰਚਾਉਂਦਾ ਹੈ ਉਸ ਨੂੰ ਬਣਾਉਣ ਵਿੱਚ ਲਾਈਵ ਪੰਜਾਬ ਦਾ ਕੋਈ ਹੱਕ ਨਹੀਂ ਹੁੰਦਾ ਇਹ ਖਬਰਾਂ ਅਸੀਂ ਹੋਰਨਾ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਦੇਖ ਕੇ ਤੁਹਾਡੇ ਤੱਕ ਖਬਰਾਂ ਨੂੰ ਆਸਾਨ ਤਰੀਕੇ ਨਾਲ ਪਹੁੰਚਾਉਂਦਿਆਂ ਹਾਂ। ਅਤੇ ਸਭ ਤੋਂ ਪਹਿਲਾਂ ਪਹੁੰਚਾਉਂਦੇ ਹਾਂ ਲਾਈਵ ਪੰਜਾਬ ਕਿਸੇ ਵੀ ਖਬਰ ਦਾ ਕੋਈ ਵੀ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕਰਦਾ।

ਕਿਸੇ ਵੀ ਵਾਇਰਲ ਖਬਰ ਨੂੰ ਬਣਾਉਣ ਵਿੱਚ ਲਾਈਵ ਪੰਜਾਬ ਦਾ ਕੋਈ ਹੱਥ ਨਹੀਂ ਹੁੰਦਾ ਅਸੀਂ ਹਮੇਸ਼ਾ ਹੋਰ ਨਾ ਪਲੇਟਫਾਰਮ ਜਿਵੇਂ ਕਿ ਯੂਟੀਊਬਫ ਅਤੇ ਟਵਿਟਰ ਅਜਿਹੇ ਪਲੇਟਫਾਰਮਾਂ ਤੋਂ ਖਬਰਾਂ ਨੂੰ ਇਕੱਠਾ ਕਰਕੇ ਜਾਣਕਾਰੀ ਨੂੰ ਤੁਹਾਡੇ ਤੱਕ ਸਾਂਝਾ ਕਰਦੇ ਹਾਂ ਇਸ ਨੂੰ ਬਣਾਉਣ ਵਿੱਚ ਲਾਈਵ ਪੰਜਾਬ ਦਾ ਕੋਈ ਹੱਥ ਨਹੀਂ ਹੈ ਇਸ ਕਰਕੇ ਅਸੀਂ ਇਸ ਕਿਸੇ ਵੀ ਕਿਸੇ ਤਰ੍ਹਾਂ ਦੀ ਖਬਰ ਦੀ ਕੋਈ ਪੱਕੀ ਪੁਸ਼ਟੀ ਨਹੀਂ ਕਰਦੇ ਅਤੇ ਨਾ ਹੀ ਅਸੀਂ ਇਸ ਨੂੰ ਵਾਇਰਲ ਕਰਨ ਵਿੱਚ ਕੋਈ ਸਾਨੂੰ ਸ਼ੌਂਕ ਹੈ।

ਲਾਈਵ ਪੰਜਾਬ ਦਾ ਮਕਸਦ ਸਿਰਫ ਹਰ ਤਰ੍ਹਾਂ ਦੀ ਖਬਰ ਨੂੰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਉਣ ਤੱਕ ਹੈ ਅਤੇ ਤੁਹਾਡੇ ਤੱਕ ਆਸਾਨ ਤਰੀਕੇ ਨਾਲ ਖਬਰਾਂ ਨੂੰ ਪਹੁੰਚਾਉਣ ਵਿੱਚ ਲਾਈਵ ਪੰਜਾਬ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸਾਂਝ ਮੀਡੀਆ ਕੋਈ ਵੀ ਗਲਤ ਖਬਰ ਨੂੰ ਪ੍ਰਮੋਟ ਨਹੀਂ ਕਰਦਾ।
ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਜਾਣਕਾਰੀ ਚੰਗੀ ਲੱਗੇ ਅਤੇ ਜਾ ਤੁਹਾਨੂੰ ਇਹ ਲੱਗੇ ਕਿ ਇਹ ਕੁਝ ਅਸੀਂ ਗਲਤ ਸ਼ੇਅਰ ਕੀਤਾ ਹੈ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਅਤੇ ਆਪਣੀ ਰਾਏ ਦੇ ਸਕਦੇ ਹੋ ਤੁਹਾਡੀ ਰਾਏ ਸਾਡੇ ਲਈ ਬਹੁਤ ਫਾਇਦੇਮੰਦ ਹੋਵੇਗੀ ਇਸ ਕਰਕੇ ਤੁਸੀਂ ਆਪਣਾ ਟਾਈਮ ਕਿਉਂ ਟਾਈਮ ਕੱਢ ਕੇ ਸਾਨੂੰ ਆਪਣਾ ਥੋੜਾ ਜਿਹਾ ਸਮਾਂ ਦੇ ਕੇ ਕੋਈ ਆਪਣੀ ਰਾਏ ਮਸ਼ਵਰਾ ਦੇ ਸਕਦੇ ਹੋ ਤਾਂ ਜੋ ਅਸੀਂ ਕਿਸੇ ਵੀ ਤਰ੍ਹਾਂ ਦੀ ਅੜਚਨ ਵਿੱਚ ਫਸਣ ਤੋਂ ਬਚੇ ਰਹੀਏ।

ਅੱਜ ਇਕ ਇਹ ਖ਼ਬਰ ਬਹੁਤ ਤੇਜੀ ਨਾਲ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ | ਇਹ ਵੀ ਪੰਜਾਬ ਦੀਆ ਵਾਇਰਲ ਵੀਡੀਓ ਵਿੱਚੋ ਇਕ ਆ. ਇਸਦੀ ਮੁੱਖ ਹੈਡ ਲਾਈਨ ”

” ਜਿਸਨੂੰ ਤੁਸੀਂ ਖੁਦ ਨੀਚੇ ਜਾਕੇ ਦੇਖ ਸਕਦੇ ਹੋ | ਬਣੇ ਰਹੋ ਇਸ ਖ਼ਬਰ ਆਲੇ ਆਰਟੀਕਲ ਦੇ ਨਾਲ ਜੀ..!!

Full Video ਦੇਖਣ ਲਈ ਨੀਚੇ👇 ਜਾਓ…
ਜੇਕਰ Article ਚੰਗਾ ਲੱਗੇ ਤਾਂ ਇਸ Article ਨੂੰ Like & Share ਜਰੂਰ ਕਰੋ ਤੇ ਹੋਰ ਨਵੇਂ-ਨਵੇਂ ਪੰਜਾਬੀ Articles ਦੀ Daily Update ਦੇਖਣ ਲਈ ਸਾਡਾ Facebook Page Like & Follow (See First ) ਜਰੂਰ ਕਰੋ, ਅਸੀਂ ਸਦਾ ਹੀ ਨਿਰਪੱਖ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਾਂਗੇ ! ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਲੱਖ -ਲੱਖ ਧੰਨਵਾਦ

ਇਸ ਖ਼ਬਰ ਦੀ “ਲਾਈਵ ਪੰਜਾਬ ਵਲੋਂ ਕੋਈ ਪੁਸ਼ਟੀ ਨਹੀਂ ਦਿੱਤੀ ਜਾਂਦੀ, ਇਹ ਖ਼ਬਰ Youtube ਤੋਂ ਸਿੱਧੀ ਪ੍ਰਸਾਰਿਤ ਕੀਤੀ ਜਾਂਦੀ ਹੈ | ਸੋ ਸਾਡੇ ਪੇਜ ਦਾ ਇਸ ਖ਼ਬਰ ਨੂੰ ਬਣਾਉਣ ਜਾ Record ਕਰਨ ਵਿਚ ਕੋਈ ਹੱਥ ਨਹੀਂ ਹੈ 

Leave a Comment

Your email address will not be published. Required fields are marked *