Gurdwara Sahib ’ਚੋਂ ਸ਼ਹੀਦ Baba Deep Singh ਤੇ ਸੰਤ Jarnail Singh ਦੀਆਂ ਤਸਵੀਰਾਂ ਉਤਾਰਨ ’ਤੇ ਪਿਆ ਰੌਲਾ,

Gurdwara Sahib ’ਚੋਂ ਸ਼ਹੀਦ Baba Deep Singh ਤੇ ਸੰਤ Jarnail Singh ਦੀਆਂ ਤਸਵੀਰਾਂ ਉਤਾਰਨ ’ਤੇ ਪਿਆ ਰੌਲਾ,

ਅਸੀਂ ਜੋ ਤੁਹਾਨੂੰ ਹੁਣ ਜਾਣਕਾਰੀ ਦੇਣ ਜਾ ਰਹੇ ਹਾਂ ਐਸਜੀਪੀਸੀ ਅਤੇ ਅਕਾਲ ਤਖਤ ਸਾਹਿਬ ਨਾਲ ਸੰਬੰਧਿਤ ਹੈ ਜੀ ਅਸੀਂ ਸਾਰੇ ਜਾਣਦੇ ਹਾਂ ਕਿ ਬੀਤੇ ਦਿਨ ਸਿੱਖਾਂ ਨਾਲ ਧੱਕਾ ਹੁੰਦਾ ਆ ਰਿਹਾ ਹੈ ਕਦੇ ਸਿੱਖਾਂ ਦੇ ਮੁੰਡੇ ਡਿਪਰੂੜ ਜੇਲ ਵਿੱਚ ਭੇਜੇ ਜਾਂਦੇ ਹਨ ਅਤੇ ਕਿਤੇ ਹਰਿਆਣੇ ਵਿੱਚ ਸਿੱਖਾਂ ਦੇ ਮੁੰਡਿਆਂ ਦੀਆਂ ਦਸਤਾਰਾਂ ਨੂੰ ਹੱਥ ਪਾਇਆ ਜਾਂਦਾ ਹੈ ਉੱਥੇ ਇੱਕ ਨਵਾਂ ਮਾਮਲਾ ਹਰਿਆਣੇ ਤੋਂ ਸਾਹਮਣੇ ਆਇਆ ਹੈ। ਹਰਿਆਣੇ ਦੇ ਇੱਕ ਗੁਰਦੁਆਰੇ ਵਿੱਚ ਉਥੋਂ ਦੇ ਇੱਕ ਆਰਐਸਐਸ ਦੇ ਬਣੇ ਪਰਧਾਨ ਨੇ ਸੰਤਾਂ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੀ ਫੋਟੋ ਅਤੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਉਤਾਰਨ ਬਾਰੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਉਹਨਾਂ ਨੇ ਬਹੁਤ ਹੀ ਭੱਦੀ ਸ਼ਬਦਾਵਲੀ ਵਰਤ ਸੀ ਜੋ ਅਸੀਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਬਾਕੀ ਉਸਦਾ ਵਿਰੋਧ ਕਰਦੇ ਹੋਏ ਸੰਗਤ ਕਨੇਡਾ ਅਮਰੀਕਾ ਤੇ ਆਸਟਰੇਲੀਆ ਤੋਂ ਭਾਰਤ ਆਈ ਹੈ। ਉਹਨਾਂ ਨੇ ਉਸ ਨੂੰ ਸਿੱਧਾ ਚੈਲੇੰਜ ਕੀਤਾ ਹੈ ਕਿ ਜੇ ਵਿੱਚ ਹਿੰਮਤ ਹੈ ਤਾਂ ਤੂੰ ਅੱਜ ਫੋਟੋ ਨੂੰ ਹੱਥ ਲਾ ਕੇ ਦਿਖਾ

ਸੰਗਤ ਨੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਮੱਥਾ ਟੇਕਿਆ ਤੇ ਜਥੇਦਾਰ ਨਾਲ ਕੀਤੀ ਮੀਟਿੰਗ ਉਹਨਾਂ ਨੇ ਕਿਹਾ ਕਿ ਗੁਰੂ ਘਰਾਂ ਵਿੱਚ ਆਰਐਸਐਸ ਅਤੇ ਸੰਘ ਦੇ ਬੰਦੇ ਸ਼ਾਮਿਲ ਹੋ ਰਹੇ ਹਨ। ਜਿੰਨਾਂ ਦੇ ਵੱਡੇ ਵੱਡੇ ਦਾੜੇ ਪ੍ਰਕਾਸ਼ ਕੀਤੇ ਹੋਏ ਹਨ ਅਤੇ ਬਹੁਤ ਸੋਹਣੀਆਂ ਪੱਗਾਂ ਬੰਨਦੇ ਹਨ ਪਰ ਉਹ ਕੰਮ ਆਰਐਸਐਸ ਦੇ ਇਸ਼ਾਰੇ ਤੇ ਕਰਦੇ ਹਨ। ਉਹ ਸੰਤਾਂ ਅਤੇ ਬਾਬਾ ਦੀਪ ਸਿੰਘ ਦੀਆਂ ਫੋਟੋਆਂ ਨੂੰ ਗਲਤ ਉਠਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਤੁਸੀਂ ਉਹਨਾਂ ਤੇ ਜਲਦੀ ਕਾਰਵਾਈ ਕਰੋ ਬਾਕੀ ਉਹਨਾਂ ਨੇ ਅੰਮ੍ਰਿਤ ਪਾਲ ਬਾਰੇ ਵੀ ਬਹੁਤ ਹੀ ਸੋਹਣੇ ਵਿਚਾਰ ਪੇਸ਼ ਕੀਤੇ ਹਨ ਜੋ ਕਿ ਤੁਸੀਂ ਇਸ ਵੀਡੀਓ ਵਿੱਚ ਸੁਣ ਸਕਦੇ ਹੋ।

ਸੰਗਤ ਨੇ ਸੰਤਾਂ ਦੀ ਫੋਟੋ ਹਟਾਉਣ ਅਤੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਨੂੰ ਹਟਾਉਣ ਦੇ ਵਿਰੋਧ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਹੈ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਹੈ ਖਾਸ ਗੱਲਬਾਤ ਜੇਕਰ ਤੁਸੀਂ ਇਸ ਗੱਲਬਾਤ ਨੂੰ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਉੱਪਰ ਦਿੱਤੀ ਹੋਈ ਵੀਡੀਓ ਨੂੰ ਦੇਖ ਸਕਦੇ ਹੋ।

ਇਹ ਜਾਣਕਾਰੀ ਇੰਟਰਨੈਟ ਦੇ ਮਾਧਿਅਮ ਤੋਂ ਪ੍ਰਾਪਤ ਕੀਤੀ ਹੈ ਲਾਈਵ ਪੰਜਾਬ ਦਾ ਇਸ ਜਾਣਕਾਰੀ ਵਿੱਚ ਕੋਈ ਹੱਥ ਨਹੀਂ ਹੈ। ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਤੁਸੀਂ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਆਪਣੀ ਜਰਾ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਕਰੋ ਜੀ।

Leave a Comment

Your email address will not be published. Required fields are marked *