Meet Hayer ਮੇਰੇ ਨਾਲ ਜਿੱਤ-ਹਾਰ ਦੀ ਸ਼ਰਤ ਲਾ ਲੈਣ, ਖਹਿਰਾ ਤਾਂ ਪੂਰਾ ਚਤਰਾ’ Simranjit Mann ਦਾ ਵੱਡਾ ਬਿਆਨ,’ਵਲਟੋਹਾ ਦੀ ਏਜੰਸੀਆਂ ਨਾਲ Setting’, ਅੰ*ਮ੍ਰਿਤ*ਪਾਲ ਕਿਓਂ ਨੀ ਲੜੇ ਮਾਨ ਦੀ ਪਾਰਟੀ ਤੋਂ ਚੋਣ

Meet Hayer ਮੇਰੇ ਨਾਲ ਜਿੱਤ-ਹਾਰ ਦੀ ਸ਼ਰਤ ਲਾ ਲੈਣ, ਖਹਿਰਾ ਤਾਂ ਪੂਰਾ ਚਤਰਾ’ Simranjit Mann ਦਾ ਵੱਡਾ ਬਿਆਨ,’ਵਲਟੋਹਾ ਦੀ ਏਜੰਸੀਆਂ ਨਾਲ Setting’, ਅੰ*ਮ੍ਰਿਤ*ਪਾਲ ਕਿਓਂ ਨੀ ਲੜੇ ਮਾਨ ਦੀ ਪਾਰਟੀ ਤੋਂ ਚੋਣ

ਪੰਜਾਬੀ ਗਾਇਕ ਸਿੱਧੂ ਮੂੂਸੇਵਾਲਾ ਦੀ ਮੌਤ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਸੁਰੱਖਿਆ ਘਟਾਉਣ ਕਰਕੇ ਹੀ ਹੋਈ ਸਿੱਧੂ ਮੂਸੇਵਾਲਾ ਦੀ ਮੌਤ। ਇਸ ਨੂੰ ਲੈ ਕੇ ਹੁਣ ਸਿਆਸਤ ਦੇ ਗਲਿਆਰਿਆਂ ਦੇ ਵਿੱਚ ਚਰਚਾ ਛਿੜ ਗਈ ਹੈ। ਬਿਮਕਰਮਜੀਤ ਮਜੀਠਿਆ ਵੱਲੋਂ ਆਪ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ।

ਮਜੀਠਿਆ ਨੇ ਐਕਸ ਉੱਤੇ ਪੋਸਟ ਕਰਦੇ ਹੋਏ ਲਿਖਿਆ ਹੈ- ‘ਅੱਜ ਜਦ CM ਦੇ ਘਰ ਦੇ ਸਾਹਮਣੇ ਵਾਲੀ ਸੜਕ ਆਮ ਲੋਕਾਂ ਦੀ ਆਵਾਜਾਈ ਲਈ ਖੋਲਣ ਲਈ ਮਾਨਯੋਗ ਸੁਪਰੀਮ ਕੋਰਟ ਵਿਚ ਐਡਵੋਕੇਟ ਜਨਰਲ ਗੁਰਵਿੰਦਰ ਸਿੰਘ ਸਰਕਾਰ ਵੱਲੋ ਹਾਜ਼ਰ ਹੋਏ ਅਤੇ ਉਹਨਾਂ ਨੇ ਇਹ ਕਬੂਲ ਕੀਤਾ ਕਿ ਮਸ਼ਹੂਰ ਪੰਜਾਬੀ …ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣੀ ਉਸ ਦੀ ਮੌਤ ਦਾ ਕਾਰਨ ਬਣੀ। ਜਦ ਹੁਣ ਪੰਜਾਬ ਸਰਕਾਰ ਮਨ ਰਹੀ ਹੈ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣਾ ਉਸ ਦੀ ਮੌਤ ਦਾ ਕਾਰਨ ਬਣਿਆ ਤੇ ਜਿਨਾਂ ਨੇ ਏਜੰਸੀਆਂ ਦੇ ਸਾਵਧਾਨ ਕਰਨ ਦੇ ਬਾਵਜੂਦ ਵੀ ਸੁਰੱਖਿਆ ਘੱਟ ਕੀਤੀ ਅਤੇ ਜਿਸ ਨੇ ਇਸ ਸੰਵੇਦਨਸ਼ੀਲ ਜਾਣਕਾਰੀ ਨੂੰ ਜਨਤਕ ਕੀਤਾ ਉਹਨਾਂ ਤੇ ਪਰਚਾ ਦਰਜ ਹੋਵੇ। ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਸਲਾਹਕਾਰ ਬਲਤੇਜ ਪੰਨੂ ਤੇ ਪਰਚਾ ਦਰਜ ਹੋਵੇ ਤਾਂ ਜੋ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਮਿਲ ਸਕੇ’।

Leave a Comment

Your email address will not be published. Required fields are marked *