NRI ਪਰਿਵਾਰ ਨੂੰ ਕੋਠੀ ਅੰਦਰ ਬੰਦੀ ਬਣਾ ਕੇ ਹੱਟੇ ਕੱਟੇ ਚੋਰਾਂ ਨੇ ਕੀਤਾ ਕਾਂ.ਡ,ਤੜਕੇ ਤੜਕੇ ਪੂਰੇ ਪਿੰਡ ‘ਚ ਸਹਿਮ,ਵੇਖੋ

NRI ਪਰਿਵਾਰ ਨੂੰ ਕੋਠੀ ਅੰਦਰ ਬੰਦੀ ਬਣਾ ਕੇ ਹੱਟੇ ਕੱਟੇ ਚੋਰਾਂ ਨੇ ਕੀਤਾ ਕਾਂ.ਡ,ਤੜਕੇ ਤੜਕੇ ਪੂਰੇ ਪਿੰਡ ‘ਚ ਸਹਿਮ,ਵੇਖੋ

ਜ਼ਿਲ੍ਹਾ ਗੁਰਦਾਸਪੁਰ ‘ਚ ਇੱਕ ਐਨਆਰਈ ਪਰਿਵਾਰ ਦੀ ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ।ਚੋਰਾਂ ਨੇ ਇੱਥੇ ਲੱਖਾਂ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ। ਇਥੋਂ ਤੱਕ ਕਿ ਘਰ ‘ਚ ਲੱਗੇ ਪੱਖੇ ਵੀ ਚੋਰਾਂ ਨੇ ਨਹੀਂ ਛੱਡੇ।

ਬਟਾਲਾ ਦੇ ਪਿੰਡ ਨੱਤ ਦੇ ਰਹਿਣ ਵਾਲੇ ਐਨ ਆਰ ਈ ਗੁਰਬਖਸ਼ ਸਿੰਘ ਦਾ ਪਰਿਵਾਰ ਕਾਫੀ ਸਮੇਂ ਤੋਂ ਇੰਗਲੈਂਡ ‘ਚ ਰਹਿ ਰਹੇ ਹਨ ਅਤੇ ਕੋਠੀ ਕਾਫੀ ਸਮੇਂ ਤੋਂ ਬੰਦ ਹੈ। ਗੁਰਬਖਸ਼ ਦੇ ਭਰਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਚੋਰੀ ਦੀ ਵਾਰਦਾਤ ਹੋ ਚੁਕੀ ਹੈ ਅਤੇ ਉਹਨਾਂ ਨੂੰ ਸ਼ੱਕ ਹੈ ਕਿ ਕਿਸੇ ਜਾਣਕਾਰ ਵੱਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਉਧਰ ਮਾਮਲੇ ਦੀ ਸੂਚਨਾ ਮਿਲਣ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ।ਜਾਂਚ ਅਧਿਕਾਰੀ ਨੇ ਕਿਹਾ ਕਿ ਜਲਦ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ।ਪਰ ਹੁਣ ਤੱਕ ਇਸ ਮਾਮਲੇ ‘ਚ ਪੁਲਿਸ ਵੱਲੋਂ ਕੋਈ ਕੇਸ ਨਹੀਂ ਦਰਜ ਕੀਤਾ ਗਿਆ।

Leave a Comment

Your email address will not be published. Required fields are marked *