usa ਨੇ ਦੇਖੋ ਕਿੰਨੇ ਪੰਜਾਬੀ ਕੀਤੇ ਅਮੇਰੀਕਾ ਤੋਂ ਬਾਹਰ ਪੰਨੂ ਵੀ ਹੋਇਆ ਫਿਰ ਦੇਖੋ ਸਾਰੀ ਵੀਡੀਓ ਸਾਰੇ ਨੇ ਪੰਜਾਬੀ ਕਿ ਕੋਈ ਰਾਤੀ ਕੀਤਾ ਪੰਜਾਬ ਨੂੰ ਬਦਨਾਮ

ਯੂਐਸਏ ਨੇ ਦੇਖੋ ਕਿੰਨੇ ਪੰਜਾਬੀ ਕੀਤੇ ਅਮੇਰੀਕਾ ਤੋਂ ਬਾਹਰ ਪੰਨੂ ਵੀ ਹੋਇਆ ਫਿਰ ਦੇਖੋ ਸਾਰੀ ਵੀਡੀਓ ਸਾਰੇ ਨੇ ਪੰਜਾਬੀ ਕਿ ਕੋਈ ਰਾਤੀ ਕੀਤਾ ਪੰਜਾਬ ਨੂੰ ਬਦਨਾਮ
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਾਈਵ ਪੰਜਾਬ ਵੈਬਸਾਈਟ ਅਤੇ ਪੇਜ ਤੇ ਤੁਹਾਡਾ ਸਵਾਗਤ ਹੈ। ਜੇ ਅਸੀਂ ਰੋਜ ਸੱਚਿਆਂ ਤੇ ਸਾਫ ਖਬਰਾਂ ਤੁਹਾਡੇ ਤੱਕ ਪਹੁੰਚਾਉਦੇ ਆਂ ਉਹਨਾਂ ਖਬਰਾਂ ਵਿੱਚ ਅੱਜ ਅਸੀਂ ਗੱਲ ਕਰੀਏ ਤਾਂ ਯੂਐਸਏ ਅਮਰੀਕਾ ਤੋਂ ਆ ਰਹੀ ਹੈ ਅਸੀਂ ਜਾਣਦੇ ਆ ਕਿ ਪਿਛਲੇ ਦਿਨਾਂ ਵਿੱਚ ਹੀ ਟਰੰਪ ਯੂਐਸਏ ਵਿੱਚ ਭਾਵ ਅਮੇਰੀਕਾ ਵਿੱਚ ਉਥੋਂ ਦਾ ਰਾਸ਼ਟਰਪਤੀ ਬਣਿਆ ਹੈ।
ਪਹਿਲਾਂ ਤਾਂ ਭਾਰਤ ਵਾਲਿਆਂ ਨੂੰ ਬਹੁਤ ਖੁਸ਼ੀ ਉਸ ਦੇ ਰਾਸ਼ਟਰਪਤੀ ਬਣਨ ਦੀ ਪਰ ਉਸਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਉਸ ਨੇ ਵਾਦਾ ਕੀਤਾ ਸੀ ਕਿ ਮੈਂ ਪ੍ਰਵਾਸੀਆਂ ਨੂੰ ਅਮਰੀਕਾ ਵਿੱਚੋਂ ਕੱਢ ਦੇਵਾਂਗਾ ਇਸ ਤੇ ਚਲਦਿਆਂ ਉਸਨੇ ਪਹਿਲੀ ਕਾਰਵਾਈ ਪਾ ਦਿੱਤੀ ਹੈ ਉਸ ਨੇ ਆਪਣੇ ਦੇਸ਼ ਵਿੱਚੋਂ ਭਾਰਤੀਆਂ ਨੂੰ ਕੱਢ ਦਿੱਤਾ ਹੈ ਉਸਦੇ ਮੁਤਾਬਿਕ ਸਾਡੇ ਕੋਲ 1700 ਹੋਰ ਵੀ ਭਾਰਤੀ ਹਨ
ਪਰ ਕੱਲ ਕਿਵੇਂ ਖਬਰ ਨਿਕਲ ਕੇ ਆਈ ਹੈ ਕਿ ਉਹਨਾਂ ਦੀ ਏਅਰ ਫੋਰਸ ਤੇ ਜਹਾਜ ਰਾਹੀਂ 205 ਪਰਵਾਸੀਆਂ ਨੂੰ ਅਮਰੀਕਾ ਵਿੱਚੋਂ ਕੱਢ ਰਿਹਾ ਹੈ ਤੇ ਅੱਜ ਉਹ ਜਹਾਜ ਅੰਮ੍ਰਿਤਸਰ ਵਿੱਚ ਲੈਂਡ ਹੋ ਜਾਵੇਗਾ। ਪਰ ਇਸ ਦੇ ਮਗਰ ਇਹ ਵੀ ਹੈ ਕਿ ਉਹ ਸਾਰੇ ਪੰਜਾਬੀ ਹਨ ਤੇ ਅੰਮ੍ਰਿਤਸਰ ਦੀ ਏਅਰਪੋਰਟ ਹੀ ਕਿਉਂ ਚੁਣੀ ਗਈ ਹੈ ਕਿਉਂਕਿ ਉਸ ਵਿੱਚ ਗੁਜਰਾਤੀ ਮਰਾਠੀ ਰਿਆਣਵੀ ਦਿੱਲੀ ਦੇ ਲਪਾਲ ਦੇ ਗੁਜਰਾਤ ਦੇ ਬਹੁਤ ਸਾਨ ਦੇ ਨਾਗਰਿਕ ਹਨ ਜੇਕਰ ਤੁਹਾਨੂੰ ਇਹ ਖਬਰ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ
ਯੂਐਸਏ ਨੇ ਦੇਖੋ ਕਿੰਨੇ ਪੰਜਾਬੀ ਕੀਤੇ ਅਮੇਰੀਕਾ ਤੋਂ ਬਾਹਰ ਪੰਨੂ ਵੀ ਹੋਇਆ ਫਿਰ ਦੇਖੋ ਸਾਰੀ ਵੀਡੀਓ ਸਾਰੇ ਨੇ ਪੰਜਾਬੀ ਕਿ ਕੋਈ ਰਾਤੀ ਕੀਤਾ ਪੰਜਾਬ ਨੂੰ ਬਦਨਾਮ
